ਸਮੱਗਰੀ 'ਤੇ ਜਾਓ
  • ਹੋਮ
    • ਨਿੱਜੀ ਤੌਰ 'ਤੇ ਮੈਸੇਜ ਭੇਜੋਕਨੈਕਟ ਰਹੋਗਰੁੱਪਾਂ ਵਿੱਚ ਕਨੈਕਟ ਕਰੋਆਪਣੇ ਆਪ ਨੂੰ ਵਿਅਕਤ ਕਰੋਕਾਰੋਬਾਰ ਲਈ WhatsApp
  • ਪਰਦੇਦਾਰੀ
  • ਮਦਦ ਕੇਂਦਰ
  • ਬਲੌਗ
  • ਕਾਰੋਬਾਰ ਲਈ
  • ਡਾਊਨਲੋਡ ਕਰੋ
ਡਾਊਨਲੋਡ ਕਰੋ
ਨਿਯਮਾਂ ਅਤੇ ਪਰਦੇਦਾਰੀ ਨੀਤੀ2025 © WhatsApp LLC
WhatsApp ਦਾ ਮੁੱਖ ਪੰਨਾWhatsApp ਦਾ ਮੁੱਖ ਪੰਨਾ
    • ਨਿੱਜੀ ਤੌਰ 'ਤੇ ਸੁਨੇਹਾ ਭੇਜੋ

      ਸਿਰੇ ਤੋਂ ਸਿਰੇ ਤੱਕ ਇੰਕ੍ਰਿਪਸ਼ਨ ਅਤੇ ਪਰਦੇਦਾਰੀ ਨਿਯੰਤਰਨ।

    • ਕਨੈਕਟ ਰਹੋ

      ਪੂਰੀ ਦੁਨੀਆ ਵਿੱਚ ਮੈਸੇਜ ਅਤੇ ਕਾਲ ਮੁਫ਼ਤ ਵਿੱਚ*।

    • ਗਰੁੱਪਾਂ ਵਿੱਚ ਕਨੈਕਟ ਕਰੋ

      ਗਰੁੱਪ ਮੈਸੇਜਿੰਗ ਨੂੰ ਆਸਾਨ ਬਣਾ ਦਿੱਤਾ ਗਿਆ।

    • ਆਪਣੇ ਆਪ ਨੂੰ ਵਿਅਕਤ ਕਰੋ

      ਇਸਨੂੰ ਸਟਿੱਕਰਾਂ, ਵੌਇਸ, GIF ਅਤੇ ਹੋਰ ਦੂਸਰੇ ਢੰਗਾਂ ਨਾਲ ਕਹੋ।

    • WhatsApp ਕਾਰੋਬਾਰ

      ਕਿਤੋਂ ਵੀ ਆਪਣੇ ਗਾਹਕਾਂ ਤੱਕ ਪਹੁੰਚੋ।

  • ਪਰਦੇਦਾਰੀ
  • ਮਦਦ ਕੇਂਦਰ
  • ਬਲੌਗ
  • ਕਾਰੋਬਾਰ ਲਈ
  • ਐਪਾਂ
ਲੌਗ-ਇਨ ਕਰੋਡਾਊਨਲੋਡ ਕਰੋ

ਕਨੈਕਟ ਕਰੋ ਅਤੇ ਗਰੁੱਪਾਂ ਨਾਲ ਹੋਰ ਕੰਮ ਪੂਰੇ ਕਰੋ

ਤੁਹਾਡੇ ਸਭ ਤੋਂ ਨਜ਼ਦੀਕੀ ਦੋਸਤਾਂ ਨਾਲ ਰੋਜ਼ਾਨਾ ਚੈਟਾਂ ਤੋਂ ਲੈ ਕੇ ਆਪਣੇ ਸਹਿਕਰਮੀਆਂ ਨਾਲ ਸੰਪਰਕ ਕਰਨ ਤੱਕ, WhatsApp ਗਰੁੱਪ ਮੈਸੇਜਿੰਗ ਨਾਲ ਤੁਹਾਨੂੰ ਤੁਹਾਡੇ ਸਾਰੇ ਲੋਕਾਂ ਨਾਲ ਸੰਪਰਕ ਕਰਨ ਵਿੱਚ ਮਦਦ ਮਿਲਦੀ ਹੈ। ਇਹ ਮੁਫ਼ਤ* ਹੈ, ਨਿੱਜੀ ਹੈ, ਅਤੇ ਇਸ ਵਿੱਚ ਉਹ ਸਾਰੇ ਫੀਚਰ ਹਨ ਜੋ ਗੱਲਬਾਤਾਂ ਨੂੰ ਹੋਰ ਆਸਾਨ ਅਤੇ ਉਤਪਾਦਕ ਬਣਾਉਂਦੇ ਹਨ।

* "ਡਾਟੇ ਦੇ ਖਰਚੇ ਲਾਗੂ ਹੋ ਸਕਦੇ ਹਨ। ਵੇਰਵਿਆਂ ਲਈ ਆਪਣੇ ਪ੍ਰਦਾਨਕ ਨਾਲ ਸੰਪਰਕ ਕਰੋ।

WhatsApp ਗਰੁੱਪ ਮੈਸੇਜਿੰਗ ਨਾਲ ਹਰੇਕ ਨੂੰ iPhone ਅਤੇ Android 'ਤੇ ਇਕੱਠੇ ਹੋਣ ਦਾ ਮੌਕਾ ਮਿਲਦਾ ਹੈ, ਚਾਹੇ ਤੁਸੀਂ ਵਿਆਹ ਲਈ ਯੋਜਨਾ ਬਣਾ ਰਹੇ ਹੋ, ਕੋਈ ਗਰੁੱਪ ਪ੍ਰੋਜੈਕਟ ਕਰ ਰਹੇ ਹੋ, ਜਾਂ ਸਿਰਫ਼ ਗੱਲਬਾਤ ਕਰ ਰਹੇ ਹੋ।

  • whatsapp ਚੈਟ ਥ੍ਰੈਡ ਦਾ ਸਕ੍ਰੀਨਸ਼ਾਟ ਜਿਸ ਵਿੱਚ ਪ੍ਰਸਿੱਧ ਮੈਸੇਜਿੰਗ ਐਪ 'ਤੇ ਬਿਨਾਂ ਰੁਕਾਵਟ ਦੇ ਸੰਚਾਰ ਨੂੰ ਦਰਸਾਉਣ ਵਾਲੇ ਵੀਡੀਓ, ਟੈਕਸਟ, ਅਤੇ ਵੌਇਸ ਮੈਸੇਜ ਨਾਲ ਮਲਟੀਮੀਡੀਆ ਗੱਲਬਾਤ ਦਿਖਾਈ ਗਈ ਹੈ
  • ਇਵੈਂਟ ਯੋਜਨਾ ਲਈ whatsapp ਗਰੁੱਪ ਚੈਟ ਦਾ ਸਕ੍ਰੀਨਸ਼ਾਟ, ਜਿਸ ਵਿੱਚ ਮੁਲਾਕਾਤਾਂ ਦੇ ਤਾਲਮੇਲ ਲਈ ਐਪ ਦੀਆਂ ਸਹਿਯੋਗੀ ਵਿਸ਼ੇਸ਼ਤਾਵਾਂ ਨੂੰ ਹਾਈਲਾਈਟ ਕਰਨ ਵਾਲੇ ਟੈਕਸਟ ਮੈਸੇਜ ਦੇ ਨਾਲ ਸੰਗਠਿਤ ਗੱਲਬਾਤ ਵਿੱਚ ਦਰਸਾਇਆ ਗਿਆ ਹੈ
  • whatsapp ਚੈਟ ਥ੍ਰੈਡ ਦਾ ਸਕ੍ਰੀਨਸ਼ਾਟ, ਜੋ ਐਪ ਦੀਆਂ ਚੈਟ ਥੀਮਾਂ ਨੂੰ ਦਰਸਾਉਂਦੇ ਸੁਆਦਲੇ ਭੋਜਨ ਅਤੇ ਇੰਟਰਐਕਟਿਵ ਪੋਲ ਬਾਰੇ ਚਰਚਾ ਕਰਦਾ ਹੈ
  • ਚੈਟ ਵਿੱਚ ਆਪਣੀ ਸ਼ਖਸ਼ੀਅਤ ਦਿਖਾਓ

    ਵੀਡੀਓ ਨੋਟ ਨਾਲ ਆਪਣੇ ਲੋਕਾਂ ਨੂੰ ਦਿਖਾਓ ਕਿ ਤੁਸੀਂ ਕੀ ਕਰ ਰਹੇ ਹੋ, ਵੌਇਸ ਸੁਨੇਹੇ ਨਾਲ ਉਨ੍ਹਾਂ ਨਾਲ ਗੱਲਬਾਤ ਕਰੋ, ਜਾਂ ਗਰੁੱਪ ਵੀਡੀਓ ਕਾਲ 'ਤੇ ਸਭ ਨੂੰ ਇਕੱਠਾ ਕਰੋ।

  • ਪਲਾਨ ਬਣਾਓ ਅਤੇ ਅੱਪਡੇਟ ਪ੍ਰਾਪਤ ਕਰੋ

    WhatsApp ਗਰੁੱਪ ਮੈਸੇਜਿੰਗ ਨਾਲ, ਤੁਸੀਂ ਫ਼ੈਸਲੇ ਲੈਣ ਲਈ ਪੋਲ ਭੇਜ ਸਕਦੇ ਹੋ, ਇਵੈਂਟ ਬਣਾ ਸਕਦੇ ਹੋ, RSVP ਨੂੰ ਟ੍ਰੈਕ ਕਰ ਸਕਦੇ ਹੋ, ਅਤੇ ਚੈਟ ਵਿੱਚ ਵੱਡੀਆਂ ਫ਼ਾਈਲਾਂ ਨੂੰ ਸਿੱਧਾ ਭੇਜ ਸਕਦੇ ਹੋ।

  • ਸਾਂਝੀਆਂ ਕੀਤੀਆਂ ਦਿਲਚਪੀਆਂ ਰਾਹੀਂ ਕਨੈਕਟ ਕਰੋ

    ਆਪਣੇ ਸ਼ੌਂਕ ਅਤੇ ਫੈਨਡਮ ਲਈ ਗਰੁੱਪ ਚੈਟ ਸ਼ੁਰੂ ਕਰੋ, ਅਤੇ ਆਪਣੀਆਂ ਚੈਟਾਂ ਨੂੰ ਥੀਮਾਂ ਅਤੇ ਗਰੁੱਪ ਫ਼ੋਟੋਆਂ ਨਾਲ ਅਨੁਕੂਲਿਤ ਬਣਾਓ।


ਆਪਣੇ ਗਰੁੱਪਾਂ ਨੂੰ ਪ੍ਰਬੰਧਿਤ ਕਰੋ

ਨਿੱਜੀ ਗਰੁੱਪ ਮੈਸੇਜਿੰਗ ਫੀਚਰ ਨਾਲ ਸੁਰੱਖਿਅਤ ਰਹੋ

ਤੁਸੀਂ ਇਹ ਕੰਟਰੋਲ ਕਰ ਸਕਦੇ ਹੋ ਕਿ ਤੁਹਾਨੂੰ ਗਰੁੱਪ ਵਿੱਚ ਕੌਣ ਸ਼ਾਮਲ ਕਰ ਸਕਦਾ ਹੈ, ਇੱਕ ਵਿਸ਼ੇਸ਼ ਸਮੇਂ ਦੀ ਸਮਾਪਤੀ ਤੋਂ ਬਾਅਦ ਮੈਸੇਜ ਨੂੰ ਅਲੋਪ ਹੋਣ ਵਜੋਂ ਸੈੱਟ ਕਰੋ, ਜਾਂ ਅਜਿਹੇ ਮੈਸੇਜ ਭੇਜੋ ਜੋ ਪ੍ਰਾਪਤਕਰਤਾ ਵੱਲੋਂ ਇੱਕ ਵਾਰ ਖੋਲ੍ਹਣ ਤੋਂ ਬਾਅਦ ਚੈਟ ਤੋਂ ਅਲੋਪ ਹੋ ਜਾਂਦੇ ਹਨ। ਅਤੇ, ਤੁਸੀਂ ਕਿਸੇ ਵੀ ਸਮੇਂ ਮੈਸੇਜ ਅਤੇ ਅਣਚਾਹੀਆਂ ਕਾਲਾਂ ਨੂੰ ਰੋਕਣ ਲਈ ਵਿਸ਼ੇਸ਼ ਸੰਪਰਕਾਂ 'ਤੇ ਪਾਬੰਦੀ ਲਗਾ ਸਕਦੇ ਹੋ।

ਹੋਰ ਜਾਣੋ

ਡਿਵਾਈਸ ਦੀ ਪਰਵਾਹ ਕੀਤੇ ਬਿਨਾਂ ਲੋਕਾਂ ਨੂੰ ਸੱਦਾ ਦਿਓ

ਭਾਵੇਂ ਤੁਸੀਂ ਕਿਸੇ ਵੀ Android ਜਾਂ iOS 'ਤੇ ਹੋ, ਆਪਣੇ WhatsApp ਗਰੁੱਪ ਵਿੱਚ ਵੱਧ ਤੋਂ ਵੱਧ 1000 ਤੱਕ ਲੋਕਾਂ ਨੂੰ ਸੱਦਾ ਦਿਓ। ਐਡਮਿਨ ਇਸ ਦੀ ਚੋਣ ਕਰ ਸਕਦੇ ਹਨ ਕਿ ਕੌਣ ਲੋਕਾਂ ਨੂੰ ਸ਼ਾਮਲ ਕਰ ਜਾਂ ਹਟਾ ਸਕਦਾ ਹੈ।


ਹੋਰ ਫੀਚਰਾਂ ਨਾਲ ਹੋਰ ਕਹੋ

ਇਮੋਜੀ, ਸਟਿੱਕਰ, ਵੌਇਸ ਮੈਸੇਜ, ਅਤੇ ਵੀਡੀਓ ਮੈਸੇਜ ਤੁਹਾਨੂੰ ਹਰੇਕ ਪਲ ਵਿੱਚ ਆਪਣੇ ਆਪ ਨੂੰ ਵਿਅਕਤ ਕਰਨ ਲਈ ਲੋੜੀਂਦੇ ਸਾਰੇ ਵਿਕਲਪ ਦਿੰਦੇ ਹਨ।

ਹੋਰ ਜਾਣੋ

ਕਮਿਊਨਿਟੀਆਂ ਬਾਰੇ ਹੋਰ ਜਾਣੋ

ਐਡਮਿਨਾਂ ਲਈ ਇਸ ਬਾਰੇ ਸਿੱਖਣ ਵਾਸਤੇ ਅਤਿਰਿਕਤ ਸਰੋਤ ਕਿ ਫੀਚਰਾਂ ਨੂੰ ਵਰਤਣ ਦਾ ਸਰਵੋਤਮ ਤਰੀਕਾ ਕੀ ਹੈ ਅਤੇ ਆਪਣੀ ਕਮਿਊਨਿਟੀ ਨੂੰ ਪ੍ਰਬੰਧਿਤ ਕਿਵੇਂ ਕਰਨਾ ਹੈ।

ਕਮਿਊਨਿਟੀ ਸਿਖਲਾਈ ਸੈਂਟਰ

ਕੀ ਹੋਰ ਮਦਦ ਦੀ ਲੋੜ ਹੈ?

ਸਾਰੇ ਅਕਸਰ ਪੁੱਛੇ ਜਾਣ ਵਾਲੇ ਸਵਾਲ (FAQ) ਦੇਖੋ
Whatsapp 'ਤੇ Android ਜਾਂ iPhone ਲਈ ਗਰੁੱਪ ਮੈਸੇਜ ਜਾਂ ਟੈਕਸਟ ਨੂੰ ਕਿਵੇਂ ਬਣਾਉਣਾ ਹੈ?
WhatsApp 'ਤੇ ਗਰੁੱਪ ਨੂੰ ਕਿਵੇਂ ਮਿਟਾਉਣਾ ਹੈ?
ਮੈਂ iPhone ਜਾਂ Android 'ਤੇ ਗਰੁੱਪ ਮੈਸੇਜ ਲਈ ਲੋਕਾਂ ਨੂੰ ਕਿਵੇਂ ਸੱਦਾ ਦੇਵਾਂ?
WhatsApp ਗਰੁੱਪ ਵਿੱਚ ਲੋਕਾਂ ਨੂੰ ਕਿਵੇਂ ਸ਼ਾਮਲ ਕਰਨਾ ਹੈ?
ਮੈਂ ਕਮਿਊਨਿਟੀਆਂ ਬਾਰੇ ਹੋਰ ਕਿੱਥੇ ਜਾਣ ਸਕਦਾ ਹਾਂ?
ਮੈਂ ਇੱਕ ਕਮਿਊਨਿਟੀ ਨੂੰ ਕਿਵੇਂ ਬਣਾਵਾਂ?
ਕਮਿਊਨਿਟੀ ਘੋਸ਼ਣਾਵਾਂ ਕੀ ਹਨ?
ਮੈਂ ਲੋਕਾਂ ਨੂੰ ਕਿਸੇ ਕਮਿਊਨਿਟੀ ਵਿੱਚ ਕਿਵੇਂ ਸੱਦਾ ਦੇਵਾਂ?
ਸਾਰੇ ਅਕਸਰ ਪੁੱਛੇ ਜਾਣ ਵਾਲੇ ਸਵਾਲ (FAQ) ਦੇਖੋ
ਡਾਊਨਲੋਡ ਕਰੋ
WhatsApp ਦਾ ਮੁੱਖ ਲੋਗੋ
WhatsApp ਦਾ ਮੁੱਖ ਲੋਗੋ
ਡਾਊਨਲੋਡ ਕਰੋ
ਅਸੀਂ ਕੀ ਕਰਦੇ ਹਾਂ
ਫੀਚਰਬਲੌਗਸੁਰੱਖਿਆਕਾਰੋਬਾਰ ਲਈ
ਅਸੀਂ ਕੌਣ ਹਾਂ
ਸਾਡੇ ਬਾਰੇਕੈਰੀਅਰਬ੍ਰਾਂਡ ਸੈਂਟਰਪਰਦੇਦਾਰੀ
WhatsApp ਵਰਤੋ
AndroidiPhoneMac/PCWhatsApp Web
ਕੀ ਮਦਦ ਚਾਹੀਦੀ ਹੈ?
ਸਾਨੂੰ ਸੰਪਰਕ ਕਰੋਮਦਦ ਕੇਂਦਰਐਪਾਂਸੁਰੱਖਿਆ ਸਲਾਹ
ਡਾਊਨਲੋਡ ਕਰੋ

2025 © WhatsApp LLC

ਸ਼ਰਤਾਂ ਅਤੇ ਪਰਦੇਦਾਰੀ ਨੀਤੀ
ਸਾਈਟਮੈਪ