ਸਮੱਗਰੀ 'ਤੇ ਜਾਓ
  • ਹੋਮ
    • ਨਿੱਜੀ ਤੌਰ 'ਤੇ ਸੁਨੇਹੇ ਭੇਜੋਕਨੈਕਟ ਰਹੋਗਰੁੱਪਾਂ ਵਿੱਚ ਕਨੈਕਟ ਕਰੋਆਪਣੇ ਆਪ ਬਾਰੇ ਦੱਸੋਡਿਜ਼ਾਈਨ ਦੁਆਰਾ ਸੁਰੱਖਿਅਤ ਕਰੋਆਪਣੇ ਹਰ ਦਿਨ ਨੂੰ ਸਾਂਝਾ ਕਰੋਚੈਨਲਾਂ ਨੂੰ ਫਾਲੋ ਕਰੋ
  • ਪਰਦੇਦਾਰੀ
  • ਮਦਦ ਕੇਂਦਰ
  • ਬਲੌਗ
  • ਕਾਰੋਬਾਰ ਲਈ
  • ਡਾਊਨਲੋਡ ਕਰੋ
ਡਾਊਨਲੋਡ ਕਰੋ
ਨਿਯਮਾਂ ਅਤੇ ਪਰਦੇਦਾਰੀ ਨੀਤੀ2025 © WhatsApp LLC
WhatsApp ਦਾ ਮੁੱਖ ਪੰਨਾWhatsApp ਦਾ ਮੁੱਖ ਪੰਨਾ
    • ਨਿੱਜੀ ਤੌਰ 'ਤੇ ਸੁਨੇਹਾ ਭੇਜੋ

      ਸਿਰੇ ਤੋਂ ਸਿਰੇ ਤੱਕ ਇੰਕ੍ਰਿਪਸ਼ਨ ਅਤੇ ਪਰਦੇਦਾਰੀ ਨਿਯੰਤਰਨ।

    • ਕਨੈਕਟ ਰਹੋ

      ਪੂਰੀ ਦੁਨੀਆ ਵਿੱਚ ਮੈਸੇਜ ਅਤੇ ਕਾਲ ਮੁਫ਼ਤ ਵਿੱਚ*।

    • ਗਰੁੱਪਾਂ ਵਿੱਚ ਕਨੈਕਟ ਕਰੋ

      ਗਰੁੱਪ ਮੈਸੇਜਿੰਗ ਨੂੰ ਆਸਾਨ ਬਣਾ ਦਿੱਤਾ ਗਿਆ।

    • ਆਪਣੇ ਆਪ ਬਾਰੇ ਦੱਸੋ

      ਇਸਨੂੰ ਸਟਿੱਕਰਾਂ, ਵੌਇਸ, GIF ਅਤੇ ਹੋਰ ਦੂਸਰੇ ਢੰਗਾਂ ਨਾਲ ਕਹੋ।

    • ਡਿਜ਼ਾਈਨ ਦੁਆਰਾ ਸੁਰੱਖਿਅਤ ਕਰੋ

      ਤੁਹਾਨੂੰ ਸੁਰੱਖਿਅਤ ਰੱਖਣ ਵਿੱਚ ਮਦਦ ਕਰਨ ਲਈ ਸੁਰੱਖਿਆ ਦੀਆਂ ਪਰਤਾਂ

    • ਆਪਣੇ ਹਰ ਦਿਨ ਨੂੰ ਸਾਂਝਾ ਕਰੋ

      ਸਟੇਟਸ 'ਤੇ ਫ਼ੋਟੋਆਂ, ਵੀਡੀਓਜ਼, ਵੌਇਸ ਨੋਟਸ ਸਾਂਝੇ ਕਰੋ

    • ਚੈਨਲਾਂ ਨੂੰ ਫਾਲੋ ਕਰੋ

      ਤੁਹਾਡੇ ਲਈ ਮਹੱਤਵਪੂਰਨ ਵਿਸ਼ਿਆਂ 'ਤੇ ਅੱਪਡੇਟ ਰਹੋ

  • ਪਰਦੇਦਾਰੀ
  • ਮਦਦ ਕੇਂਦਰ
  • ਬਲੌਗ
  • ਕਾਰੋਬਾਰ ਲਈ
  • ਐਪਾਂ
ਲੌਗ-ਇਨ ਕਰੋਡਾਊਨਲੋਡ ਕਰੋ

ਡਿਜ਼ਾਇਨ ਅਨੁਸਾਰ ਸੁਰੱਖਿਅਤ

ਤੁਹਾਨੂੰ ਸੁਰੱਖਿਅਤ ਰੱਖਣ ਲਈ, ਅਸੀਂ ਵਿਸ਼ਵ-ਪੱਧਰੀ ਸੁਰੱਖਿਆ ਦੇ ਨਾਲ ਮੈਸੇਜਿੰਗ ਅਤੇ ਕਾਲ ਕਰਨ ਸੰਬੰਧੀ ਅਨੁਭਵ ਨੂੰ ਡਿਜ਼ਾਈਨ ਕੀਤਾ ਹੈ, ਕੰਟਰੋਲ ਤੁਹਾਡੇ ਹੱਥਾਂ ਵਿੱਚ ਦੇਣ ਲਈ ਨਵੀਨਤਾਕਾਰੀ ਟੂਲ ਬਣਾਏ ਹਨ, ਅਤੇ ਤੁਹਾਨੂੰ ਜਦੋਂ ਵੀ ਲੋੜ ਹੋਵੇ ਅਸੀਂ ਤੁਹਾਡੀ ਮਦਦ ਲਈ ਉਪਲਬਧ ਹਾਂ।

whatsapp 'ਤੇ ਟੈਕਸਟ ਬਬਲ ਜਿਸ 'ਤੇ ਲਿਖਿਆ ਹੈ ਮਾਂ ਇਥੇ ਤੁਹਾਡੇ ਲਈ ਕੁਝ ਸੁਰੱਖਿਆ ਸੁਝਾਅ ਦਿੱਤੇ ਗਏ ਹਨ
whatsapp ਵਿੱਚ pdf ਅਟੈਚਮੈਂਟ ਦਾ ਇੱਕ ਸਕ੍ਰੀਨਸ਼ਾਟ ਜਿਸ 'ਤੇ ਲਿਖਿਆ ਹੈ ਸੁਰੱਖਿਆ ਸੰਬੰਧੀ ਸੁਝਾਅ
whatsapp ਵਿੱਚ pdf ਅਟੈਚਮੈਂਟ ਦਾ ਇੱਕ ਸਕ੍ਰੀਨਸ਼ਾਟ ਜਿਸ 'ਤੇ ਲਿਖਿਆ ਹੈ ਸੁਰੱਖਿਆ ਸੰਬੰਧੀ ਸੁਝਾਅ
whatsapp ਵਿੱਚ pdf ਅਟੈਚਮੈਂਟ ਦਾ ਇੱਕ ਸਕ੍ਰੀਨਸ਼ਾਟ ਜਿਸ 'ਤੇ ਲਿਖਿਆ ਹੈ ਸੁਰੱਖਿਆ ਸੰਬੰਧੀ ਸੁਝਾਅ
whatsapp 'ਤੇ ਹੱਥਾਂ ਨਾਲ ਬਣਾਈ ਦਿਲ ਦੇ ਆਕਾਰ ਦੀ ਇਮੋਜੀ ਅਤੇ ਰਿਐਕਸ਼ਨਾਂ ਵਾਲਾ ਟੈਕਸਟ ਬਬਲ ਜਿਸ 'ਤੇ ਲਿਖਿਆ ਹੈ ਮਜ਼ੇ ਕਰੋ ਅਤੇ ਸੁਰੱਖਿਅਤ ਰਹੋ
whatsapp 'ਤੇ ਹੱਥਾਂ ਨਾਲ ਬਣਾਈ ਦਿਲ ਦੇ ਆਕਾਰ ਦੀ ਇਮੋਜੀ ਅਤੇ ਰਿਐਕਸ਼ਨਾਂ ਵਾਲਾ ਟੈਕਸਟ ਬਬਲ ਜਿਸ 'ਤੇ ਲਿਖਿਆ ਹੈ ਮਜ਼ੇ ਕਰੋ ਅਤੇ ਸੁਰੱਖਿਅਤ ਰਹੋ
whatsapp 'ਤੇ ਹੱਥਾਂ ਨਾਲ ਬਣਾਈ ਦਿਲ ਦੇ ਆਕਾਰ ਦੀ ਇਮੋਜੀ ਅਤੇ ਰਿਐਕਸ਼ਨਾਂ ਵਾਲਾ ਟੈਕਸਟ ਬਬਲ ਜਿਸ 'ਤੇ ਲਿਖਿਆ ਹੈ ਮਜ਼ੇ ਕਰੋ ਅਤੇ ਸੁਰੱਖਿਅਤ ਰਹੋ
whatsapp ਵਿੱਚ ਹਾਵ-ਭਾਵ ਦਿਖਾਉਂਦੇ ਹੋਏ ਦਿਲ ਦੇ ਆਕਾਰ ਦੀਆਂ ਅੱਖਾਂ ਵਾਲੀ ਮੁਸਕੁਰਾਉਂਦੀ ਹੋਈ ਇਮੋਜੀ
whatsapp ਵਿੱਚ ਹਾਵ-ਭਾਵ ਦਿਖਾਉਂਦੇ ਹੋਏ ਦਿਲ ਦੇ ਆਕਾਰ ਦੀਆਂ ਅੱਖਾਂ ਵਾਲੀ ਮੁਸਕੁਰਾਉਂਦੀ ਹੋਈ ਇਮੋਜੀ
ਮਾਂ ਅਤੇ ਧੀ ਮੁਸਕੁਰਾਉਂਦੇ ਹੋਏ ਇਹ ਦਰਸਾ ਰਹੀਆਂ ਹਨ ਕਿ ਉਹ  whatsapp ਦੇ ਕਨੈਕਟ ਕਰ ਸਕੀਆਂ ਇਸ ਲਈ ਉਹ ਖੁਸ਼ ਹਨ

ਸੁਰੱਖਿਆ ਦੀਆਂ ਅੰਦਰੂਨੀ ਪਰਤਾਂ ਤੁਹਾਨੂੰ ਪਰਿਵਾਰ ਅਤੇ ਦੋਸਤਾਂ ਨਾਲ ਕਨੈਕਟ ਕਰਨ 'ਤੇ ਧਿਆਨ ਕੇਂਦਰਿਤ ਕਰਨ ਲਈ ਮਾਨਸਿਕ ਸ਼ਾਂਤੀ ਪ੍ਰਦਾਨ ਕਰਦੀਆਂ ਹਨ।

ਡਿਫਾਲਟ ਪਰਦੇਦਾਰੀ

ਕੋਈ ਵੀ ਤੁਹਾਡੇ ਫ਼ੋਨ ਨੰਬਰ ਦੀ ਖੋਜ ਨਹੀਂ ਕਰ ਸਕਦਾ ਜਾਂ ਤੁਹਾਡੇ ਨਿੱਜੀ ਸੁਨੇਹੇ ਨਹੀਂ ਪੜ੍ਹ ਸਕਦਾ।

ਸਵੈਚਲ
ਸਪੈਮ ਦਾ ਪਤਾ ਲਗਾਉਣਾ

ਅਸੀਂ ਜ਼ਿਆਦਾਤਰ ਸਪੈਮ ਅਤੇ ਘੋਟਾਲੇ ਵਾਲੇ ਖਾਤਿਆਂ ਨੂੰ ਤੁਹਾਡੇ ਤੱਕ ਪਹੁੰਚਣ ਤੋਂ ਪਹਿਲਾਂ ਜਾਂ ਕਿਸੇ ਵੱਲੋਂ ਉਨ੍ਹਾਂ ਦੀ ਰਿਪੋਰਟ ਕਰਨ ਤੋਂ ਪਹਿਲਾਂ ਹੀ ਉਨ੍ਹਾਂ ਦਾ ਪਤਾ ਲਗਾ ਲੈਂਦੇ ਹਾਂ ਅਤੇ ਹਟਾ ਦਿੰਦੇ ਹਾਂ।

ਕਿਰਿਆਸ਼ੀਲ
ਸੁਰੱਖਿਆ ਸੁਚੇਤਨਾਵਾਂ

ਜੇ ਸਾਨੂੰ ਤੁਹਾਡੇ ਖਾਤੇ 'ਤੇ ਕਬਜ਼ਾ ਕਰਨ ਸੰਬੰਧੀ ਕਿਸੇ ਸ਼ੱਕੀ ਜਾਂ ਅਣਅਧਿਕਾਰਿਤ ਕੋਸ਼ਿਸ਼ਾਂ ਦਾ ਪਤਾ ਲੱਗਦਾ ਹੈ ਤਾਂ ਅਸੀਂ ਤੁਹਾਨੂੰ ਤੁਹਾਡੀ ਸ਼ਨਾਖਤ ਦੀ ਪੁਸ਼ਟੀ ਕਰਨ ਲਈ ਕਹਿੰਦੇ ਹਾਂ।

ਆਪਣੇ ਅਨੁਭਵ ਨੂੰ ਕੰਟਰੋਲ ਕਰੋ

ਹੈਕਰਾਂ ਅਤੇ ਸਕੈਮਰਾਂ ਨੂੰ ਤੁਹਾਡੇ ਅਕਾਊਂਟ ਅਤੇ ਡੇਟਾ ਨੂੰ ਚੋਰੀ ਕਰਨ ਤੋਂ ਰੋਕਣ ਸੰਬੰਧੀ ਸੁਰੱਖਿਆ ਦੀਆਂ ਵਾਧੂ ਪਰਤਾਂ ਨਾਲ ਖੁਦ ਨੂੰ ਰੱਖਿਅਤ ਅਤੇ ਸੁਰੱਖਿਅਤ ਰੱਖਣ ਵਿੱਚ ਮਦਦ ਕਰਨ ਲਈ ਇਨ੍ਹਾਂ ਆਸਨ ਪੜਾਵਾਂ ਦੀ ਜਾਂਚ ਕਰੋ।

 whatsapp ਖਾਤਿਆਂ ਨੂੰ ਸੁਰੱਖਿਅਤ ਕਰਨ ਲਈ ਪਿੰਨ ਸੈੱਟਅੱਪ ਨਾਲ ਦੋ-ਪੜਾਵੀਂ ਤਸਦੀਕ ਨੂੰ ਚਾਲੂ ਕਰਨ ਦੀ ਉਦਾਹਰਨ

ਦੋ-ਪੜਾਵੀਂ ਤਸਦੀਕ ਨੂੰ ਚਾਲੂ ਕਰੋ

ਇੱਕ ਗੁਪਤ ਪਿੰਨ ਸੈੱਟ ਕਰੋ ਅਤੇ ਇਸਨੂੰ ਕਦੇ ਵੀ ਕਿਸੇ ਨਾਲ ਸਾਂਝਾ ਨਾ ਕਰੋ ਤਾਂ ਜੋ ਕੋਈ ਵੀ ਤੁਹਾਡਾ ਖਾਤਾ ਚੋਰੀ ਨਾ ਕਰ ਸਕੇ।

ਹੋਰ ਜਾਣੋ
ਅਧਿਕਾਰਤ ਐਪ ਰਾਹੀਂ  whatsapp 'ਤੇ ਵੀਡੀਓ ਕਾਲਿੰਗ ਫੀਚਰ ਦੀ ਉਦਾਹਰਨ

ਹਮੇਸ਼ਾਂ ਅਧਿਕਾਰਤ WhatsApp ਹੀ ਵਰਤੋ

WhatsApp ਦੇ ਜਾਅਲੀ ਵਰਜ਼ਨਾਂ ਦੀ ਵਰਤੋਂ ਕਰਨ ਨਾਲ ਤੁਹਾਡੇ ਖਾਤੇ ਅਤੇ ਡੇਟਾ ਲਈ ਗੰਭੀਰ ਗੋਪਨੀਯਤਾ ਅਤੇ ਸੁਰੱਖਿਆ ਸੰਬੰਧੀ ਜੋਖਮ ਪੈਦਾ ਹੋ ਸਕਦੇ ਹਨ।

ਹੋਰ ਜਾਣੋ
 whatsapp 'ਤੇ ਇਹ ਦਰਸਾਉਂਦੇ ਹੋਏ ਗਰੁੱਪ ਫੀਚਰ ਦੀ ਉਦਾਹਰਨ ਕਿ ਤੁਹਾਨੂੰ ਗਰੁੱਪਾਂ ਵਿੱਚ ਕੌਣ ਸ਼ਾਮਲ ਕਰ ਸਕਦਾ ਹੈ

ਆਪਣੇ ਗਰੁੱਪਾਂ ਨੂੰ ਸੁਰੱਖਿਅਤ ਰੱਖੋ

ਕੰਟਰੋਲ ਕਰੋ ਕਿ ਤੁਹਾਨੂੰ ਗਰੁੱਪਾਂ ਵਿੱਚ ਕੌਣ ਸ਼ਾਮਲ ਕਰ ਸਕਦਾ ਹੈ ਅਤੇ ਕੌਣ ਤੁਹਾਡੇ ਗਰੁੱਪਾਂ ਵਿੱਚ ਸ਼ਾਮਲ ਹੋ ਸਕਦਾ ਹੈ, ਅਤੇ ਲੋੜ ਪੈਣ 'ਤੇ ਮੈਂਬਰਾਂ ਜਾਂ ਮੈਸੇਜਾਂ ਨੂੰ ਹਟਾ ਸਕਦਾ ਹੈ।

ਹੋਰ ਜਾਣੋ
ਤੁਹਾਡੀ ਪਰਦੇਦਾਰੀ ਅਤੇ ਸੁਰੱਖਿਆ ਦੀ ਰੱਖਿਆ ਕਰਨ ਲਈ whatsapp 'ਤੇ ਪਿੰਨ ਕਾਪੀ ਕਰੋ ਅਤੇ ਫੀਚਰਾਂ ਦੀ ਰਿਪੋਰਟ ਕਰੋ ਦੀ ਉਦਾਹਰਨ

ਘੋਟਾਲਿਆਂ ਦਾ ਪਤਾ ਲਗਾਉਣਾ ਸਿੱਖੋ

ਆਮ ਘੋਟਾਲਿਆਂ ਬਾਰੇ ਅਤੇ ਇਨ੍ਹਾਂ ਘੋਟਾਲਿਆਂ ਤੋਂ ਬਚਣ ਲਈ ਉਨ੍ਹਾਂ ਕਾਰਵਾਈਆਂ ਬਾਰੇ ਜਾਣੋ ਜੋ ਤੁਸੀਂ ਖੁਦ ਲਈ ਅਤੇ ਆਪਣੇ ਚਹੇਤਿਆਂ ਦੀ ਸੁਰੱਖਿਆ ਲਈ ਕਰ ਸਕਦੇ ਹੋ।

ਹੋਰ ਜਾਣੋ

ਅਸੀਂ ਨਵੇਂ ਖਤਰਿਆਂ ਦਾ ਅੰਦਾਜ਼ਾ ਲਗਾਉਂਦੇ ਹਾਂ ਅਤੇ ਇਨ੍ਹਾਂ ਨੂੰ ਅਨੁਕੂਲ ਬਣਾਉਂਦੇ ਹਾਂ ਅਤੇ ਲੋੜ ਪੈਣ 'ਤੇ ਤੁਹਾਡੀ ਸਹਾਇਤਾ ਲਈ ਟੂਲ ਪ੍ਰਦਾਨ ਕਰਾਉਂਦੇ ਹਾਂ।

ਸੁਰੱਖਿਅਤ whatsapp ਅਨੁਭਵ ਬਣਾਈ ਰੱਖਣ ਲਈ ਵਰਤੋਂਕਾਰ ਕਿਸੇ ਸਮੱਸਿਆਗ੍ਰਸਤ ਸੰਪਰਕ ਜਾਂ ਸੁਨੇਹੇ ਦੀ ਰਿਪੋਰਟ ਕਰ ਰਿਹਾ ਹੈ

ਸਮੱਸਿਆ ਵਾਲੇ ਵਿਹਾਰ ਦੀ ਰਿਪੋਰਟ ਕਰੋ

ਸੁਨੇਹਿਆਂ, ਲੋਕਾਂ ਜਾਂ ਕਾਰੋਬਾਰਾਂ ਦੀ ਰਿਪੋਰਟ ਕਰਨਾ ਸਾਡੀ WhatsApp ਨੂੰ ਹਰ ਕਿਸੇ ਲਈ ਸੁਰੱਖਿਅਤ ਰੱਖਣ ਵਿੱਚ ਮਦਦ ਕਰਦਾ ਹੈ। ਚਿੰਤਾ ਨਾ ਕਰੋ, ਅਸੀਂ ਭੇਜਣ ਵਾਲੇ ਨੂੰ ਨਹੀਂ ਦੱਸਾਂਗੇ।

ਹੋਰ ਜਾਣੋ

ਅਣਚਾਹੇ ਸੰਪਰਕਾਂ 'ਤੇ ਪਾਬੰਦੀ ਲਗਾਓ

ਜੇਕਰ ਕੋਈ ਅਜਿਹਾ ਵਿਅਕਤੀ ਜਿਸ ਨਾਲ ਤੁਸੀਂ ਚੈਟ ਨਹੀਂ ਕਰਨਾ ਚਾਹੁੰਦੇ ਹੋ, ਮੈਸੇਜ ਭੇਜ ਰਿਹਾ ਹੈ, ਤਾਂ ਬਸ ਉਨ੍ਹਾਂ 'ਤੇ ਪਾਬੰਦੀ ਲਗਾਓ ਅਤੇ ਅਸੀਂ ਇਹ ਯਕੀਨੀ ਬਣਾਵਾਂਗੇ ਕਿ ਤੁਹਾਨੂੰ ਅੱਗੇ ਤੋਂ ਉਨ੍ਹਾਂ ਦੇ ਮੈਸੇਜਾਂ ਜਾਂ ਕਾਲਾਂ ਨਾ ਆਉਣ।

ਹੋਰ ਜਾਣੋ
ਵਰਤੋਂਕਾਰ ਵੱਲੋਂ ਕਿਸੇ ਅਣਚਾਹੇ ਸੰਪਰਕ ਤੋਂ ਸੁਨੇਹੇ ਜਾਂ ਕਾਲਾਂ ਪ੍ਰਾਪਤ ਕਰਨਾ ਬੰਦ ਕਰਨ ਲਈ whatsapp 'ਤੇ ਉਸ ਸੰਪਰਕ 'ਤੇ ਪਾਬੰਦੀ ਲਗਾਉਣ ਦੀ ਉਦਾਹਰਨ
ਐਕਸੈਸ ਨੂੰ ਮੁੜ-ਪ੍ਰਾਪਤ ਕਰਨ ਲਈ ਸੁਰੱਖਿਆ ਪੜਾਵਾਂ ਨਾਲ ਵਰਤੋਂਕਾਰ ਵੱਲੋਂ ਆਪਣੇ whatsapp ਖਾਤੇ ਨੂੰ ਮੁੜ ਪ੍ਰਾਪਤ ਕਰਨ ਦੀ ਉਦਾਹਰਨ

ਆਪਣੇ ਖਾਤੇ ਨੂੰ ਰਿਕਵਰ ਕਰੋ

ਜੇ ਤੁਸੀਂ ਆਪਣੇ ਖਾਤੇ ਦੀ ਐਕਸੈਸ ਗੁਆ ਲਈ ਹੈ, ਤਾਂ ਆਪਣੇ ਫ਼ੋਨ ਨੰਬਰ ਨੂੰ ਮੁੜ-ਰਜਿਸਟਰ ਕਰੋ। ਪਿਛਲੀਆਂ ਗੱਲਾਂਬਾਤਾਂ ਤੁਹਾਡੇ ਫ਼ੋਨ 'ਤੇ ਸੁਰੱਖਿਅਤ ਹਨ ਅਤੇ ਤੁਹਾਡੇ ਖਾਤੇ ਨੂੰ ਐਕਸੈਸ ਕਰਨ ਦੀ ਕੋਸ਼ਿਸ਼ ਕਰਨ ਵਾਲੇ ਕਿਸੇ ਵੀ ਵਿਅਕਤੀ ਦੁਆਰਾ ਇਨ੍ਹਾਂ ਨੂੰ ਪੜ੍ਹਿਆ ਨਹੀਂ ਜਾ ਸਕਦਾ।

ਹੋਰ ਜਾਣੋ

ਕੀ ਹੋਰ ਮਦਦ ਲੋੜੀਂਦੀ ਹੈ?

ਅਕਸਰ ਪੁੱਛੇ ਜਾਣ ਵਾਲੇ ਸਵਾਲ (FAQ)
ਮੈਂ WhatsApp 'ਤੇ ਸੁਰੱਖਿਅਤ ਕਿਵੇਂ ਰਹਾਂ?
ਮੈਂ ਜਿੰਮੇਦਾਰੀ ਨਾਲ WhatsApp ਦੀ ਵਰਤੋਂ ਕਿਵੇਂ ਕਰਾਂ?
ਮੈਂ ਆਪਣੇ WhatsApp ਖਾਤੇ ਦੀ ਸੁਰੱਖਿਆ ਕਿਵੇਂ ਕਰਾਂ?
WhatsApp ਗਲਤ ਜਾਣਕਾਰੀ ਨਾਲ ਕਿਵੇਂ ਨਜਿੱਠਦਾ ਹੈ?
ਚੋਣਾਂ ਦੌਰਾਨ WhatsApp ਦੁਰਵਿਹਾਰ ਨੂੰ ਕਿਵੇਂ ਰੋਕਦਾ ਹੈ?
ਮੈਨੂੰ ਕਿਵੇਂ ਪਤਾ ਲੱਗੇਗਾ ਕਿ ਮੈਂ WhatsApp 'ਤੇ ਕਿਸੇ ਕਾਰੋਬਾਰੀ ਖਾਤੇ ਨਾਲ ਚੈਟ ਕਰ ਰਿਹਾ ਹਾਂ ਜਾਂ ਨਹੀਂ?
ਅਕਸਰ ਪੁੱਛੇ ਜਾਣ ਵਾਲੇ ਸਾਰੇ ਸਵਾਲ ਦੇਖੋ (FAQ)
ਡਾਊਨਲੋਡ ਕਰੋ
WhatsApp ਦਾ ਮੁੱਖ ਲੋਗੋ
WhatsApp ਦਾ ਮੁੱਖ ਲੋਗੋ
ਡਾਊਨਲੋਡ ਕਰੋ
ਅਸੀਂ ਕੀ ਕਰਦੇ ਹਾਂ
ਫੀਚਰਬਲੌਗਸੁਰੱਖਿਆਕਾਰੋਬਾਰ ਲਈ
ਅਸੀਂ ਕੌਣ ਹਾਂ
ਸਾਡੇ ਬਾਰੇਕੈਰੀਅਰਬ੍ਰਾਂਡ ਸੈਂਟਰਪਰਦੇਦਾਰੀ
WhatsApp ਵਰਤੋ
AndroidiPhoneMac/PCWhatsApp Web
ਕੀ ਮਦਦ ਚਾਹੀਦੀ ਹੈ?
ਸਾਨੂੰ ਸੰਪਰਕ ਕਰੋਮਦਦ ਕੇਂਦਰਐਪਾਂਸੁਰੱਖਿਆ ਸਲਾਹ
ਡਾਊਨਲੋਡ ਕਰੋ

2025 © WhatsApp LLC

ਸ਼ਰਤਾਂ ਅਤੇ ਪਰਦੇਦਾਰੀ ਨੀਤੀ
ਸਾਈਟਮੈਪ