WhatsApp ਦੀ ਤਰਫ਼ ਤੋਂ ਸੁਰੱਖਿਆ ਦੇ ਸੁਝਾਅ
ਸੁਨੇਹੇ ਨਿੱਜੀ ਹੁੰਦੇ ਹਨ ਅਤੇ ਨਿੱਜੀ ਹੀ ਰਹਿਣੇ ਚਾਹੀਦੇ ਹਨ। ਤੁਹਾਡੀ ਪਰਦੇਦਾਰੀ ਅਤੇ ਸੁਰੱਖਿਆ ਸਾਡੇ ਲਈ ਬਹੁਤ ਮਹੱਤਵਪੂਰਨ ਹੈ, ਇਸ ਕਰਕੇ ਅਸੀਂ ਆਪਣੀ ਐਪ ਵਿੱਚ ਸਿਰੇ-ਤੋਂ-ਸਿਰੇ ਤੱਕ ਇੰਕ੍ਰਿਪਸ਼ਨ ਨੂੰ ਸ਼ਾਮਲ ਕੀਤਾ ਹੈ।
ਅਸੀਂ ਹੋਰ ਵੀ ਕਈ ਫੀਚਰ ਵਿਕਸਿਤ ਕੀਤੇ ਹਨ, ਜੋ ਤੁਹਾਨੂੰ WhatsApp ਉੱਤੇ ਸੁਰੱਖਿਅਤ ਰਹਿਣ ਵਿੱਚ ਮਦਦ ਕਰ ਸਕਦੇ ਹਨ।