ਸਮੱਗਰੀ 'ਤੇ ਜਾਓ
  • ਹੋਮ
  • ਐਪਾਂ
    • ਕਾਲਿੰਗਮੈਸੇਜਿੰਗਗਰੁੱਪਸਟੇਟਸਚੈਨਲMeta AIਸੁਰੱਖਿਆ
  • ਪਰਦੇਦਾਰੀ
  • ਮਦਦ ਕੇਂਦਰ
  • ਬਲੌਗ
  • ਵਪਾਰ ਲਈ
ਡਾਊਨਲੋਡ ਕਰੋ
ਨਿਯਮਾਂ ਅਤੇ ਪਰਦੇਦਾਰੀ ਨੀਤੀ2025 © WhatsApp LLC
WhatsApp ਦਾ ਮੁੱਖ ਪੰਨਾWhatsApp ਦਾ ਮੁੱਖ ਪੰਨਾ
    • ਕਾਲਿੰਗ

      ਵੌਇਸ ਅਤੇ ਵੀਡੀਓ ਨਾਲ ਕਨੈਕਟ ਰਹੋ।

    • ਮੈਸੇਜਿੰਗ

      ਇਸਨੂੰ ਸਟਿੱਕਰਾਂ, ਵੌਇਸ, GIF ਅਤੇ ਹੋਰ ਦੂਸਰੇ ਢੰਗਾਂ ਨਾਲ ਕਹੋ।

    • ਗਰੁੱਪ

      ਗਰੁੱਪਾਂ ਵਿੱਚ ਕਨੈਕਟ ਕਰਨ ਸੰਬੰਧੀ ਤੁਹਾਡੇ ਲਈ ਲੋੜੀਂਦੇ ਮੈਸੇਜਿੰਗ ਫ਼ੀਚਰ।

    • ਚੈਨਲ

      ਤੁਹਾਡੇ ਲਈ ਮਹੱਤਵਪੂਰਨ ਵਿਸ਼ਿਆਂ 'ਤੇ ਅੱਪਡੇਟ ਰਹੋ।

    • Meta AI

      WhatsApp 'ਤੇ ਸੁਰੱਖਿਆ ਅਤੇ ਪਰਦੇਦਾਰੀ ਦੇ ਨਾਲ, ਕਿਸੇ ਵੀ ਚੀਜ਼ ਵਿੱਚ ਮਦਦ ਪ੍ਰਾਪਤ ਕਰੋ।

    • ਸਟੇਟਸ

      ਆਪਣੇ ਹਰ ਰੋਜ਼ ਦੇ ਪਲਾਂ ਨੂੰ ਫ਼ੋਟੋਆਂ, ਵੀਡੀਓਜ਼ ਅਤੇ ਵੌਇਸ ਨੋਟਸ ਨਾਲ ਸਾਂਝਾ ਕਰੋ।

    • ਸੁਰੱਖਿਆ

      ਤੁਹਾਨੂੰ ਸੁਰੱਖਿਅਤ ਰੱਖਣ ਵਿੱਚ ਮਦਦ ਕਰਨ ਲਈ ਸੁਰੱਖਿਆ ਦੀਆਂ ਪਰਤਾਂ।

  • ਪਰਦੇਦਾਰੀ
  • ਮਦਦ ਕੇਂਦਰ
  • ਬਲੌਗ
  • ਕਾਰੋਬਾਰ ਲਈ
  • ਐਪ
ਲੌਗ-ਇਨ ਕਰੋਡਾਊਨਲੋਡ ਕਰੋ
Business automated messages

ਹੁਣ ਚੈਟ ਵਿੱਚ ਆਸਾਨੀ ਨਾਲ ਪੈਸੇ ਭੇਜੋ ਅਤੇ ਪ੍ਰਾਪਤ ਕਰੋ

ਚਾਹੇ ਤੁਸੀਂ ਪੈਸੇ ਆਪਣੇ ਘਰ ਭੇਜਣੇ ਹੋਣ, ਕਿਸੇ ਦੇ ਜਨਮਦਿਨ ਲਈ ਤੋਹਫ਼ਾ ਖਰੀਦਣ ਵਾਸਤੇ ਪੈਸੇ ਦੇਣੇ ਹੋਣ ਜਾਂ ਆਪਣੇ ਦੋਸਤ ਤੋਂ ਉਧਾਰ ਲਏ ਪੈਸੇ ਉਸਨੂੰ ਵਾਪਸ ਕਰਨੇ ਹੋਣ, ਇਹ ਸਭ ਤੁਸੀਂ WhatsApp ਰਾਹੀਂ ਬਿਨਾਂ ਕੋਈ ਫੀਸ ਦਿੱਤੇ ਕਰ ਸਕਦੇ ਹੋ

ਹੁਣੇ ਸੈੱਟ ਅੱਪ ਕਰੋ

ਸੁਰੱਖਿਅਤ

ਖੁਦ ਨੂੰ ਅਣਅਧਿਕਾਰਤ ਗਤੀਵਿਧੀ ਤੋਂ ਸੁਰੱਖਿਅਤ ਰੱਖੋ

ਹਰ ਵਾਰ ਪੈਸੇ ਭੇਜਣ ਲਈ ਆਪਣੇ UPI PIN ਦੀ ਵਰਤੋਂ ਕਰੋ। WhatsApp ਤੁਹਾਡੇ ਕਾਰਡ ਜਾਂ UPI PIN ਦੀ ਜਾਣਕਾਰੀ ਨੂੰ ਸਟੋਰ ਕਰਕੇ ਨਹੀਂ ਰੱਖਦਾ ਹੈ।

ਮੇਰੀ ਪੇਮੈਂਟ ਦੀ ਜਾਣਕਾਰੀ ਦੀ ਸੁਰੱਖਿਆ ਕਿਵੇਂ ਕੀਤੀ ਜਾਂਦੀ ਹੈ?

ਸ਼ੁਰੂ ਕਰੋ

ਤੇਜ਼ੀ ਨਾਲ ਟ੍ਰਾਂਸਫਰ ਕਰਨ ਲਈ ਆਸਾਨ ਸੈੱਟਅੱਪ

UPI-ਆਧਾਰਿਤ ਐਪਾਂ ਦੀ ਵਰਤੋਂ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ WhatsApp ਰਾਹੀਂ ਪੈਸੇ ਭੇਜਣ ਅਤੇ ਉਨ੍ਹਾਂ ਤੋਂ ਪੈਸੇ ਮੰਗਵਾਉਣ ਲਈ ਸਿਰਫ਼ ਇੱਕ ਵਾਰ ਆਪਣਾ ਬੈਂਕ ਖਾਤਾ ਸ਼ਾਮਲ ਕਰੋ।

ਪੇਮੈਂਟ ਫੀਚਰ ਨੂੰ ਸੈੱਟ-ਅੱਪ ਕਰਨ ਦਾ ਤਰੀਕਾ ਜਾਣੋ

ਬੈਂਕ ਖਾਤਾ ਸ਼ਾਮਲ ਕਰੋ
ਤਸਦੀਕ ਕਰੋ
ਪੈਸੇ ਟ੍ਰਾਂਸਫਰ ਕਰੋ
ਆਟੋਮੇਟਿਡ ਕਾਰੋਬਾਰੀ ਸੁਨੇਹੇ

ਬਹੁਤ ਹੀ ਸਰਲ

ਹਰ ਜਾਣਕਾਰੀ ਇੱਕ ਹੀ ਥਾਂ 'ਤੇ ਮੌਜੂਦ

ਚੈਟ ਵਿੱਚ ਆਪਣੇ ਟ੍ਰਾਂਸਫਰ ਦੇ ਸਟੇਟਸ ਦੀ ਪੁਸ਼ਟੀ ਕਰੋ ਅਤੇ ਪੇਮੈਂਟ ਦੀਆਂ ਸੈਟਿੰਗਾਂ ਵਿੱਚ ਆਪਣੀਆਂ ਪਿਛਲੀਆਂ ਪੇਮੈਂਟਾਂ ਦਾ ਵੇਰਵਾ ਦੇਖੋ।

ਹੋਰ ਜਾਣਕਾਰੀ ਲਈ ਪੇਮੈਂਟ ਮਦਦ ਕੇਂਦਰ 'ਤੇ ਜਾਓ

ਇਹ ਕੰਮ ਕਿਵੇਂ ਕਰਦਾ ਹੈ

ਭਰੋਸੇਯੋਗ ਪੇਮੈਂਟ ਪਾਰਟਨਰ

ਪੈਸੇ ਸਿੱਧਾ ਬੈਂਕ ਖਾਤਿਆਂ ਵਿਚਕਾਰ ਟ੍ਰਾਂਸਫਰ ਕੀਤੇ ਜਾਂਦੇ ਹਨ। WhatsApp ਦਾ ਪੇਮੈਂਟ ਫੀਚਰ BHIM UPI ਵੱਲੋਂ ਸੰਚਾਲਿਤ ਹੈ ਅਤੇ ਇਸਦੀ ਕਾਰਵਾਈ ਸਾਡੇ ਭਾਰਤੀ ਪੇਮੈਂਟ ਪਾਰਟਨਰ ਸੰਭਾਲਦੇ ਹਨ।

ਭਰੋਸੇਯੋਗ ਪੇਮੈਂਟ ਪਾਰਟਨਰ
ਡਾਊਨਲੋਡ ਕਰੋ
WhatsApp ਦਾ ਮੁੱਖ ਲੋਗੋ
WhatsApp ਦਾ ਮੁੱਖ ਲੋਗੋ
ਡਾਊਨਲੋਡ ਕਰੋ
ਅਸੀਂ ਕੀ ਕਰਦੇ ਹਾਂ
ਫੀਚਰਬਲੌਗਸੁਰੱਖਿਆਕਾਰੋਬਾਰ ਲਈ
ਅਸੀਂ ਕੌਣ ਹਾਂ
ਸਾਡੇ ਬਾਰੇਕੈਰੀਅਰਬ੍ਰਾਂਡ ਸੈਂਟਰਪਰਦੇਦਾਰੀ
WhatsApp ਵਰਤੋ
AndroidiPhoneMac/PCWhatsApp Web
ਕੀ ਮਦਦ ਚਾਹੀਦੀ ਹੈ?
ਸਾਨੂੰ ਸੰਪਰਕ ਕਰੋਮਦਦ ਕੇਂਦਰਐਪਾਂਸੁਰੱਖਿਆ ਸਲਾਹ
ਡਾਊਨਲੋਡ ਕਰੋ

2025 © WhatsApp LLC

ਸ਼ਰਤਾਂ ਅਤੇ ਪਰਦੇਦਾਰੀ ਨੀਤੀਸਾਈਟਮੈਪ