ਸਮੱਗਰੀ 'ਤੇ ਜਾਓ
  • ਹੋਮ
    • ਨਿੱਜੀ ਤੌਰ 'ਤੇ ਸੁਨੇਹਾ ਭੇਜੋਕਨੈਕਟ ਰਹੋਕਮਿਊਨਿਟੀ ਬਣਾਓਆਪਣੇ ਆਪ ਨੂੰ ਵਿਅਕਤ ਕਰੋਕਾਰੋਬਾਰ ਲਈ WhatsApp
  • ਪਰਦੇਦਾਰੀ
  • ਮਦਦ ਕੇਂਦਰ
  • ਬਲੌਗ
ਡਾਊਨਲੋਡ ਕਰੋ
ਸੇਵਾ ਦੀਆਂ ਸ਼ਰਤਾਂ2023 © WhatsApp LLC
WhatsApp ਦਾ ਮੁੱਖ ਪੰਨਾWhatsApp ਦਾ ਮੁੱਖ ਪੰਨਾ
    • ਨਿੱਜੀ ਤੌਰ 'ਤੇ ਸੁਨੇਹਾ ਭੇਜੋ

      ਸਿਰੇ ਤੋਂ ਸਿਰੇ ਤੱਕ ਇੰਕ੍ਰਿਪਸ਼ਨ ਅਤੇ ਪਰਦੇਦਾਰੀ ਨਿਯੰਤਰਨ

    • ਕਨੈਕਟ ਰਹੋ

      ਦੁਨੀਆ ਭਰ ਵਿੱਚ ਆਪਣੇ ਗਾਹਕਾਂ ਤੱਕ ਪਹੁੰਚੋ।

    • ਕਮਿਊਨਿਟੀ ਬਣਾਓ

      ਗਰੁੱਪ ਦੀਆਂ ਗੱਲਬਾਤਾਂ ਨੂੰ ਆਸਾਨ ਬਣਾਇਆ ਗਿਆ।

    • ਆਪਣੇ ਆਪ ਨੂੰ ਵਿਅਕਤ ਕਰੋ

      ਇਸਨੂੰ ਸਟਿੱਕਰਾਂ, ਵੌਇਸ, GIF ਅਤੇ ਹੋਰ ਦੂਸਰੇ ਢੰਗਾਂ ਨਾਲ ਕਹੋ।

    • WhatsApp ਕਾਰੋਬਾਰ

      ਕਿਤੋਂ ਵੀ ਆਪਣੇ ਗਾਹਕਾਂ ਤੱਕ ਪਹੁੰਚੋ।

  • ਪਰਦੇਦਾਰੀ
  • ਮਦਦ ਕੇਂਦਰ
  • ਬਲੌਗ
WhatsApp Webਡਾਊਨਲੋਡ ਕਰੋ

ਮੁੱਖ ਅੱਪਡੇਟਸ

ਆਖਰੀ ਵਾਰ ਸੋਧਿਆ ਗਿਆ: 04 ਜਨਵਰੀ, 2021

ਤੁਹਾਡੀ ਪਰਦੇਦਾਰੀ ਲਈ ਸਨਮਾਨ ਸਾਡੇ DNA ਵਿੱਚ ਕੋਡਡ ਹੈ। ਜਦੋਂ ਤੋਂ ਅਸੀਂ WhatsApp ਸ਼ੁਰੂ ਕੀਤਾ ਹੈ, ਉਦੋਂ ਤੋਂ ਅਸੀਂ ਆਪਣੀਆਂ ਸੇਵਾਵਾਂ ਨੂੰ ਮਜ਼ਬੂਤ ਪਰਦੇਦਾਰੀ ਸਿਧਾਂਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਬਣਾਇਆ ਹੈ। ਸਾਡੀਆਂ ਅੱਪਡੇਟ ਕੀਤੀਆਂ ਸੇਵਾ ਦੀਆਂ ਸ਼ਰਤਾਂ ਅਤੇ ਪਰਦੇਦਾਰੀ ਨੀਤੀ ਵਿੱਚ ਤੁਸੀਂ ਦੇਖੋਂਗੇ ਕਿ:

  • ਸਾਡੇ ਵੱਲੋਂ ਤੁਹਾਡੇ ਡਾਟਾ ਨੂੰ ਸੰਭਾਲਣ ਬਾਰੇ ਵਾਧੂ ਜਾਣਕਾਰੀ। ਸਾਡੀਆਂ ਅੱਪਡੇਟ ਕੀਤੀਆਂ ਸ਼ਰਤਾਂ ਅਤੇ ਪਰਦੇਦਾਰੀ ਨੀਤੀ ਇਸ ਬਾਰੇ ਵਧੇਰੇ ਜਾਣਕਾਰੀ ਪ੍ਰਦਾਨ ਕਰਦੀ ਹੈ ਕਿ ਅਸੀਂ ਤੁਹਾਡੇ ਡਾਟਾ 'ਤੇ ਕਿਵੇਂ ਪ੍ਰਕਿਰਿਆ ਕਰਦੇ ਹਾਂ, ਜਿਸ ਵਿੱਚ ਸਾਡੇ ਪ੍ਰੋਸੈਸਿੰਗ ਲਈ ਕਨੂੰਨੀ ਅਧਾਰ, ਅਤੇ ਪਰਦੇਦਾਰੀ ਪ੍ਰਤੀ ਸਾਡੀ ਵਚਨਬੱਧਤਾ ਸ਼ਾਮਲ ਹੈ।
  • ਕਾਰੋਬਾਰਾਂ ਨਾਲ ਬਹਿਤਰ ਸੰਚਾਰ। ਬਹੁਤ ਸਾਰੇ ਕਾਰੋਬਾਰ ਆਪਣੇ ਗਾਹਕਾਂ ਅਤੇ ਕਲਾਇੰਟਾਂ ਨਾਲ ਗੱਲਬਾਤ ਕਰਨ ਲਈ WhatsApp 'ਤੇ ਨਿਰਭਰ ਕਰਦੇ ਹਨ। ਅਸੀਂ ਉਨ੍ਹਾਂ ਕਾਰੋਬਾਰਾਂ ਨਾਲ ਕੰਮ ਕਰਦੇ ਹਾਂ, ਜੋ Facebook ਜਾਂ ਤੀਜੀਆਂ ਧਿਰਾਂ ਦੀ ਵਰਤੋਂ WhatsApp 'ਤੇ ਤੁਹਾਡੇ ਨਾਲ ਉਹਨਾਂ ਦੇ ਸੰਚਾਰਾਂ ਨੂੰ ਬਿਹਤਰ ਢੰਗ ਸਟੋਰ ਅਤੇ ਪ੍ਰਬੰਧਿਤ ਕਰਨ ਵਿੱਚ ਮਦਦ ਕਰਦੇ ਹਨ।

ਵਾਪਸ ਉੱਪਰ ਵੱਲ ਜਾਓ

ਡਾਊਨਲੋਡ ਕਰੋ
WhatsApp ਦਾ ਮੁੱਖ ਲੋਗੋ
WhatsApp ਦਾ ਮੁੱਖ ਲੋਗੋਡਾਊਨਲੋਡ ਕਰੋ
ਅਸੀਂ ਕੀ ਕਰਦੇ ਹਾਂਫੀਚਰਬਲੌਗਸਟੋਰੀਜ਼ਕਾਰੋਬਾਰ ਲਈ
ਅਸੀਂ ਕੌਣ ਹਾਂਸਾਡੇ ਬਾਰੇਕੈਰੀਅਰਬ੍ਰਾਂਡ ਸੈਂਟਰਪਰਦੇਦਾਰੀ
WhatsApp ਵਰਤੋAndroidiPhoneMac/PCWhatsApp Web
ਕੀ ਮਦਦ ਦੀ ਲੋੜ ਹੈ?ਸਾਨੂੰ ਸੰਪਰਕ ਕਰੋਮਦਦ ਕੇਂਦਰਕੋਰੋਨਾਵਾਇਰਸਸੁਰੱਖਿਆ ਸਲਾਹ
ਡਾਊਨਲੋਡ ਕਰੋ

2023 © WhatsApp LLC

ਸੇਵਾ ਦੀਆਂ ਸ਼ਰਤਾਂ