ਸਮੱਗਰੀ 'ਤੇ ਜਾਓ
  • ਹੋਮ
    • ਨਿੱਜੀ ਤੌਰ 'ਤੇ ਮੈਸੇਜ ਭੇਜੋਕਨੈਕਟ ਰਹੋਗਰੁੱਪਾਂ ਵਿੱਚ ਕਨੈਕਟ ਕਰੋਆਪਣੇ ਆਪ ਨੂੰ ਵਿਅਕਤ ਕਰੋਕਾਰੋਬਾਰ ਲਈ WhatsApp
  • ਪਰਦੇਦਾਰੀ
  • ਮਦਦ ਕੇਂਦਰ
  • ਬਲੌਗ
  • ਕਾਰੋਬਾਰ ਲਈ
  • ਡਾਊਨਲੋਡ ਕਰੋ
ਡਾਊਨਲੋਡ ਕਰੋ
ਨਿਯਮਾਂ ਅਤੇ ਪਰਦੇਦਾਰੀ ਨੀਤੀ2025 © WhatsApp LLC
WhatsApp ਦਾ ਮੁੱਖ ਪੰਨਾWhatsApp ਦਾ ਮੁੱਖ ਪੰਨਾ
    • ਨਿੱਜੀ ਤੌਰ 'ਤੇ ਸੁਨੇਹਾ ਭੇਜੋ

      ਸਿਰੇ ਤੋਂ ਸਿਰੇ ਤੱਕ ਇੰਕ੍ਰਿਪਸ਼ਨ ਅਤੇ ਪਰਦੇਦਾਰੀ ਨਿਯੰਤਰਨ।

    • ਕਨੈਕਟ ਰਹੋ

      ਪੂਰੀ ਦੁਨੀਆ ਵਿੱਚ ਮੈਸੇਜ ਅਤੇ ਕਾਲ ਮੁਫ਼ਤ ਵਿੱਚ*।

    • ਗਰੁੱਪਾਂ ਵਿੱਚ ਕਨੈਕਟ ਕਰੋ

      ਗਰੁੱਪ ਮੈਸੇਜਿੰਗ ਨੂੰ ਆਸਾਨ ਬਣਾ ਦਿੱਤਾ ਗਿਆ।

    • ਆਪਣੇ ਆਪ ਨੂੰ ਵਿਅਕਤ ਕਰੋ

      ਇਸਨੂੰ ਸਟਿੱਕਰਾਂ, ਵੌਇਸ, GIF ਅਤੇ ਹੋਰ ਦੂਸਰੇ ਢੰਗਾਂ ਨਾਲ ਕਹੋ।

    • WhatsApp ਕਾਰੋਬਾਰ

      ਕਿਤੋਂ ਵੀ ਆਪਣੇ ਗਾਹਕਾਂ ਤੱਕ ਪਹੁੰਚੋ।

  • ਪਰਦੇਦਾਰੀ
  • ਮਦਦ ਕੇਂਦਰ
  • ਬਲੌਗ
  • ਕਾਰੋਬਾਰ ਲਈ
  • ਐਪਾਂ
ਲੌਗ-ਇਨ ਕਰੋਡਾਊਨਲੋਡ ਕਰੋ

ਕੂਕੀਜ਼

1 ਫ਼ਰਵਰੀ 2024 ਤੋਂ ਪ੍ਰਭਾਵੀ


ਕੂਕੀਜ਼ ਬਾਰੇ

ਕੂਕੀ ਇੱਕ ਛੋਟੀ ਟੈਕਸਟ ਫ਼ਾਈਲ ਹੁੰਦੀ ਹੈ ਜਿਸ ਨੂੰ ਜਦੋਂ ਤੁਸੀਂ ਕਿਸੇ ਵੈੱਬਸਾਈਟ 'ਤੇ ਜਾਂਦੇ ਹੋ ਤਾਂ ਉਹ ਵੈੱਬਸਾਈਟ ਤੁਹਾਡੇ ਬ੍ਰਾਉਜ਼ਰ ਨੂੰ ਤੁਹਾਡੇ ਕੰਪਿਊਟਰ ਜਾਂ ਮੋਬਾਈਲ ਡਿਵਾਈਸ 'ਤੇ ਸਟੋਰ ਕਰਨ ਲਈ ਕਹਿੰਦੀ ਹੈ।

ਅਸੀਂ ਕੂਕੀਜ਼ ਦੀ ਕਿਵੇਂ ਵਰਤੋ ਕਰਦੇ ਹਾਂ

ਅਸੀਂ ਆਪਣੀਆਂ ਸੇਵਾਵਾਂ ਨੂੰ ਸਮਝਣ ਲਈ, ਸੁਰੱਖਿਅਤ ਕਰਨ ਲਈ, ਚਲਾਉਣ ਲਈ ਅਤੇ ਪ੍ਰਦਾਨ ਕਰਨ ਲਈ ਕੂਕੀਜ਼ ਦੀ ਵਰਤੋਂ ਕਰਦੇ ਹਾਂ। ਉਦਾਹਰਨ ਲਈ, ਅਸੀਂ ਕੂਕੀਜ਼ ਦੀ ਵਰਤੋਂ ਕਰਦੇ ਹਾਂ:

  • ਵੈੱਬ ਅਤੇ ਡੈਸਕਟਾਪ ਅਤੇ ਹੋਰ ਸੇਵਾਵਾਂ ਲਈ WhatsApp ਪ੍ਰਦਾਨ ਕਰਨ ਵਾਸਤੇ ਜੋ ਵੈਬ-ਆਧਾਰਿਤ ਹਨ, ਤੁਹਾਡੇ ਤਜ਼ਰਬਿਆਂ ਨੂੰ ਬਿਹਤਰ ਬਣਾਉਣ ਲਈ, ਇਹ ਸਮਝਣ ਲਈ ਕਿ ਸਾਡੀਆਂ ਸੇਵਾਵਾਂ ਦੀ ਵਰਤੋਂ ਕਿਵੇਂ ਕੀਤੀ ਜਾ ਰਹੀ ਹੈ, ਅਤੇ ਆਪਣੀਆਂ ਸੇਵਾਵਾਂ ਨੂੰ ਅਨੁਕੂਲਿਤ ਕਰਨ ਲਈ;
  • ਇਹ ਸਮਝਣ ਲਈ ਕਿ ਸਾਡੇ ਕਿਹੜੇ ਅਕਸਰ ਪੁੱਛੇ ਜਾਣ ਵਾਲੇ ਸਵਾਲ ਸਭ ਤੋਂ ਵੱਧ ਪ੍ਰਸਿੱਧ ਹਨ ਅਤੇ ਤੁਹਾਨੂੰ ਸਾਡੀਆਂ ਸੇਵਾਵਾਂ ਨਾਲ ਸੰਬੰਧਿਤ ਢੁਕਵੀਂ ਸਮੱਗਰੀ ਦਿਖਾਉਣ ਲਈ;
  • ਤੁਹਾਡੀਆਂ ਚੋਣਾਂ ਨੂੰ ਯਾਦ ਰੱਖਣ ਲਈ, ਜਿਵੇਂ ਕਿ ਤੁਹਾਡੀਆਂ ਭਾਸ਼ਾ ਦੀਆਂ ਤਰਜੀਹਾਂ, ਅਤੇ ਕਿਸੇ ਹੋਰ ਤਰੀਕੇ ਨਾਲ ਤੁਹਾਡੇ ਲਈ ਸਾਡੀਆਂ ਸੇਵਾਵਾਂ ਨੂੰ ਅਨੁਕੂਲਿਤ ਕਰਨ ਲਈ; ਅਤੇ
  • ਪ੍ਰਸਿੱਧੀ ਦੇ ਆਧਾਰ 'ਤੇ ਸਾਡੀ ਵੈੱਬਸਾਈਟ 'ਤੇ ਅਕਸਰ ਪੁੱਛੇ ਗਏ ਸਵਾਲਾਂ ਨੂੰ ਦਰਜਾ ਦੇਣ ਲਈ, ਵੈੱਬ-ਆਧਾਰਿਤ ਸਾਡੀਆਂ ਸੇਵਾਵਾਂ ਦੇ ਮੋਬਾਈਲ ਬਨਾਮ ਡੈਸਕਟਾਪ ਵਰਤੋਕਾਰਾਂ ਨੂੰ ਸਮਝਣ ਲਈ, ਜਾਂ ਸਾਡੇ ਕੁਝ ਵੈੱਬ ਪੇਜਾਂ ਦੀ ਪ੍ਰਸਿੱਧੀ ਅਤੇ ਪ੍ਰਭਾਵਸ਼ੀਲਤਾ ਨੂੰ ਸਮਝਣ ਲਈ।

ਵਾਪਸ ਉੱਪਰ ਵੱਲ ਜਾਓ

ਕੂਕੀਜ਼ ਨੂੰ ਕਿਵੇ ਕੰਟਰੋਲ ਕਰਨਾ ਹੈ

ਤੁਸੀਂ ਆਪਣੀ ਕੂਕੀ ਸੈਟਿੰਗਾਂ ਨੂੰ ਸੋਧਣ ਲਈ ਆਪਣੇ ਬ੍ਰਾਉਜ਼ਰ ਜਾਂ ਡਿਵਾਈਸ (ਆਮ ਤੌਰ 'ਤੇ "ਸੈਟਿੰਗਾਂ" ਜਾਂ "ਤਰਜੀਹਾਂ" ਅਧੀਨ ਸਥਿਤ) ਵੱਲੋਂ ਦਿੱਤੀਆਂ ਜਾਣ ਵਾਲੀਆਂ ਹਿਦਾਇਤਾਂ ਦੀ ਪਾਲਣਾ ਕਰ ਸਕਦੇ ਹੋ।

ਤੁਹਾਡਾ ਬ੍ਰਾਉਜ਼ਰ ਜਾਂ ਡਿਵਾਈਸ ਅਜਿਹੀਆਂ ਸੈਟਿੰਗਾਂ ਪੇਸ਼ ਕਰ ਸਕਦਾ ਹੈ ਜਿਹੜੀਆਂ ਤੁਹਾਨੂੰ ਇਹ ਚੁਣਨ ਦੀ ਇਜਾਜ਼ਤ ਦਿੰਦੀਆਂ ਹਨ ਕਿ ਕੀ ਬ੍ਰਾਉਜ਼ਰ ਕੂਕੀਜ਼ ਸੈੱਟ ਕੀਤੀਆਂ ਜਾਣੀਆਂ ਹਨ ਜਾਂ ਨਹੀਂ ਅਤੇ ਉਨ੍ਹਾਂ ਨੂੰ ਮਿਟਾਉਣ ਲਈ। ਇਹ ਕੰਟਰੋਲ ਬ੍ਰਾਉਜ਼ਰ ਅਨੁਸਾਰ ਵੱਖੋ-ਵੱਖਰੇ ਹੁੰਦੇ ਹਨ, ਅਤੇ ਨਿਰਮਾਤਾ ਕਿਸੇ ਵੀ ਸਮੇਂ ਉਨ੍ਹਾਂ ਵੱਲੋਂ ਉਪਲਬਧ ਕਰਵਾਈਆਂ ਜਾਣ ਵਾਲੀਆਂ ਸੈਟਿੰਗਾਂ ਅਤੇ ਉਨ੍ਹਾਂ ਸੈਟਿੰਗਾਂ ਦੇ ਕੰਮ ਕਰਨ ਦੇ ਤਰੀਕਿਆਂ ਦੋਵਾਂ ਨੂੰ ਬਦਲ ਸਕਦੇ ਹਨ। ਪ੍ਰਸਿੱਧ ਬ੍ਰਾਉਜ਼ਰਾਂ ਵੱਲੋਂ ਪੇਸ਼ ਕੀਤੇ ਜਾਣ ਵਾਲੇ ਕੰਟਰੋਲਾਂ ਬਾਰੇ ਵਧੀਕ ਜਾਣਕਾਰੀ ਹੇਠਾਂ ਦਿੱਤੇ ਲਿੰਕਾਂ 'ਤੇ ਮਿਲ ਸਕਦੀ ਹੈ। ਜੇ ਤੁਸੀਂ ਬ੍ਰਾਉਜ਼ਰ ਕੂਕੀਜ਼ ਨੂੰ ਅਸਮਰਥਿਤ ਕਰਦੇ ਹੋ ਤਾਂ ਹੋ ਸਕਦਾ ਹੈ WhatsApp ਉਤਪਾਦਾਂ ਦੇ ਕੁਝ ਹਿੱਸੇ ਸਹੀ ਤਰੀਕੇ ਨਾਲ ਕੰਮ ਨਾ ਕਰਨ।

  • Google Chrome
  • Internet Explorer
  • Firefox
  • Safari
  • Safari Mobile
  • Opera

https://www.whatsapp.com ਵੈੱਬਸਾਈਟ ਸਿਰਫ਼ ਅਤੇ ਸਿਰਫ਼ ਪਹਿਲੀ ਧਿਰ ਦੀਆਂ ਕੂਕੀਜ਼ ਦੀ ਵਰਤੋਂ ਕਰਦੀ ਹੈ।

ਵਾਪਸ ਉੱਪਰ ਵੱਲ ਜਾਓ

ਡਾਊਨਲੋਡ ਕਰੋ
WhatsApp ਦਾ ਮੁੱਖ ਲੋਗੋ
WhatsApp ਦਾ ਮੁੱਖ ਲੋਗੋ
ਡਾਊਨਲੋਡ ਕਰੋ
ਅਸੀਂ ਕੀ ਕਰਦੇ ਹਾਂ
ਫੀਚਰਬਲੌਗਸੁਰੱਖਿਆਕਾਰੋਬਾਰ ਲਈ
ਅਸੀਂ ਕੌਣ ਹਾਂ
ਸਾਡੇ ਬਾਰੇਕੈਰੀਅਰਬ੍ਰਾਂਡ ਸੈਂਟਰਪਰਦੇਦਾਰੀ
WhatsApp ਵਰਤੋ
AndroidiPhoneMac/PCWhatsApp Web
ਕੀ ਮਦਦ ਚਾਹੀਦੀ ਹੈ?
ਸਾਨੂੰ ਸੰਪਰਕ ਕਰੋਮਦਦ ਕੇਂਦਰਐਪਾਂਸੁਰੱਖਿਆ ਸਲਾਹ
ਡਾਊਨਲੋਡ ਕਰੋ

2025 © WhatsApp LLC

ਸ਼ਰਤਾਂ ਅਤੇ ਪਰਦੇਦਾਰੀ ਨੀਤੀ
ਸਾਈਟਮੈਪ