ਸਮੱਗਰੀ 'ਤੇ ਜਾਓ
  • ਹੋਮ
    • ਨਿੱਜੀ ਤੌਰ 'ਤੇ ਸੁਨੇਹੇ ਭੇਜੋਕਨੈਕਟ ਰਹੋਗਰੁੱਪਾਂ ਵਿੱਚ ਕਨੈਕਟ ਕਰੋਆਪਣੇ ਆਪ ਬਾਰੇ ਦੱਸੋਡਿਜ਼ਾਈਨ ਦੁਆਰਾ ਸੁਰੱਖਿਅਤ ਕਰੋਆਪਣੇ ਹਰ ਦਿਨ ਨੂੰ ਸਾਂਝਾ ਕਰੋਚੈਨਲਾਂ ਨੂੰ ਫਾਲੋ ਕਰੋ
  • ਪਰਦੇਦਾਰੀ
  • ਮਦਦ ਕੇਂਦਰ
  • ਬਲੌਗ
  • ਕਾਰੋਬਾਰ ਲਈ
  • ਡਾਊਨਲੋਡ ਕਰੋ
ਡਾਊਨਲੋਡ ਕਰੋ
ਨਿਯਮਾਂ ਅਤੇ ਪਰਦੇਦਾਰੀ ਨੀਤੀ2025 © WhatsApp LLC
WhatsApp ਦਾ ਮੁੱਖ ਪੰਨਾWhatsApp ਦਾ ਮੁੱਖ ਪੰਨਾ
    • ਨਿੱਜੀ ਤੌਰ 'ਤੇ ਸੁਨੇਹਾ ਭੇਜੋ

      ਸਿਰੇ ਤੋਂ ਸਿਰੇ ਤੱਕ ਇੰਕ੍ਰਿਪਸ਼ਨ ਅਤੇ ਪਰਦੇਦਾਰੀ ਨਿਯੰਤਰਨ।

    • ਕਨੈਕਟ ਰਹੋ

      ਪੂਰੀ ਦੁਨੀਆ ਵਿੱਚ ਮੈਸੇਜ ਅਤੇ ਕਾਲ ਮੁਫ਼ਤ ਵਿੱਚ*।

    • ਗਰੁੱਪਾਂ ਵਿੱਚ ਕਨੈਕਟ ਕਰੋ

      ਗਰੁੱਪ ਮੈਸੇਜਿੰਗ ਨੂੰ ਆਸਾਨ ਬਣਾ ਦਿੱਤਾ ਗਿਆ।

    • ਆਪਣੇ ਆਪ ਬਾਰੇ ਦੱਸੋ

      ਇਸਨੂੰ ਸਟਿੱਕਰਾਂ, ਵੌਇਸ, GIF ਅਤੇ ਹੋਰ ਦੂਸਰੇ ਢੰਗਾਂ ਨਾਲ ਕਹੋ।

    • ਡਿਜ਼ਾਈਨ ਦੁਆਰਾ ਸੁਰੱਖਿਅਤ ਕਰੋ

      ਤੁਹਾਨੂੰ ਸੁਰੱਖਿਅਤ ਰੱਖਣ ਵਿੱਚ ਮਦਦ ਕਰਨ ਲਈ ਸੁਰੱਖਿਆ ਦੀਆਂ ਪਰਤਾਂ

    • ਆਪਣੇ ਹਰ ਦਿਨ ਨੂੰ ਸਾਂਝਾ ਕਰੋ

      ਸਟੇਟਸ 'ਤੇ ਫ਼ੋਟੋਆਂ, ਵੀਡੀਓਜ਼, ਵੌਇਸ ਨੋਟਸ ਸਾਂਝੇ ਕਰੋ

    • ਚੈਨਲਾਂ ਨੂੰ ਫਾਲੋ ਕਰੋ

      ਤੁਹਾਡੇ ਲਈ ਮਹੱਤਵਪੂਰਨ ਵਿਸ਼ਿਆਂ 'ਤੇ ਅੱਪਡੇਟ ਰਹੋ

  • ਪਰਦੇਦਾਰੀ
  • ਮਦਦ ਕੇਂਦਰ
  • ਬਲੌਗ
  • ਕਾਰੋਬਾਰ ਲਈ
  • ਐਪਾਂ
ਲੌਗ-ਇਨ ਕਰੋਡਾਊਨਲੋਡ ਕਰੋ

WhatsApp ਨਾਲ ਸੰਪਰਕ ਕਰੋ

ਪਰਦੇਦਾਰੀ ਨੀਤੀ ਬਾਰੇ ਸਵਾਲ

ਜੇਕਰ ਤੁਹਾਡਾ ਫ਼ੋਨ ਗੁਆਚ ਜਾਂ ਚੋਰੀ ਹੋ ਗਿਆ ਹੈ, ਤਾਂ ਇਹ ਲੇਖ ਪੜ੍ਹੋ।
ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਖਾਤਾ ਚੋਰੀ ਹੋ ਗਿਆ ਹੈ, ਤਾਂ ਇਹ ਲੇਖ ਪੜ੍ਹੋ।
ਜੇਕਰ ਤੁਹਾਡੇ ਖਾਤੇ ਨੂੰ ਬੈਨ ਕੀਤਾ ਗਿਆ ਹੈ, ਤਾਂ ਇਹ ਲੇਖ ਪੜ੍ਹੋ।
ਜੇਕਰ ਤੁਹਾਡੇ ਕੋਈ ਹੋਰ ਸਵਾਲ ਜਾਂ ਚਿੰਤਾਵਾਂ ਹਨ, ਕਿਰਪਾ ਕਰਕੇ ਸਾਡੇ ਮਦਦ ਕੇਂਦਰ 'ਤੇ ਜਾਓ।
ਜੇਕਰ ਤੁਹਾਡਾ ਸਵਾਲ ਉੱਪਰ ਦਿੱਤੀਆਂ ਆਈਟਮਾਂ ਵਿੱਚੋਂ ਕਿਸੇ ਨਾਲ ਵੀ ਸੰਬੰਧਿਤ ਨਹੀਂ ਹੈ, ਤਾਂ ਕਿਰਪਾ ਕਰਕੇ ਸਾਡੇ ਨਾਲ ਸੰਪਰਕ ਕਰੋ।
WhatsApp ਦਾ ਵਰਤੋਂਕਾਰ ਹੋਣ ਦੇ ਨਾਤੇ, ਤੁਸੀਂ Android, iPhone ਅਤੇ KaiOS ਵਿੱਚ ਉਪਲਬਧ "ਖਾਤੇ ਦੀ ਜਾਣਕਾਰੀ ਲਈ ਬੇਨਤੀ ਕਰੋ" ਫੀਚਰ ਦੀ ਵਰਤੋਂ ਕਰਕੇ ਆਪਣੀ ਜਾਣਕਾਰੀ ਤੱਕ ਪਹੁੰਚ ਕਰ ਸਕਦੇ ਹੋ ਅਤੇ ਉਸਨੂੰ ਡਾਊਨਲੋਡ ਕਰ ਸਕਦੇ ਹੋ। ਜਦੋਂ ਤੁਸੀਂ ਸਾਡੀ ਐਪ ਵਿੱਚ ਉਪਲਬਧ "ਖਾਤੇ ਦੀ ਜਾਣਕਾਰੀ ਲਈ ਬੇਨਤੀ ਕਰੋ" ਫੀਚਰ ਦੀ ਵਰਤੋਂ ਕਰਦੇ ਹੋ, ਤਾਂ ਅਸੀਂ ਤੁਹਾਨੂੰ ਤੁਹਾਡੀ ਜਾਣਕਾਰੀ ਇੱਕ ZIP ਫਾਈਲ ਵਿੱਚ ਦਿੰਦੇ ਹਾਂ, ਜਿਸ ਵਿੱਚ HTML ਅਤੇ JSON ਫਾਈਲਾਂ ਮੌਜੂਦ ਹੁੰਦੀਆਂ ਹਨ।
ਕਿਰਪਾ ਕਰਕੇ ਨੋਟ ਕਰੋ ਕਿ ਰਿਪੋਰਟ ਵਿੱਚ ਤੁਹਾਡੇ ਸੁਨੇਹੇ ਸ਼ਾਮਲ ਨਹੀਂ ਹੁੰਦੇ ਹਨ। ਜੇਕਰ ਤੁਸੀਂ ਆਪਣੀ ਪੁਰਾਣੀ ਚੈਟ ਨਿਰਯਾਤ ਕਰਨਾ ਚਾਹੁੰਦੇ ਹੋ, ਤਾਂ ਇਸ ਬਾਰੇ ਜਾਣਕਾਰੀ ਤੁਸੀਂ ਸਾਡੇ ਮਦਦ ਕੇਂਦਰ ਤੋਂ ਪ੍ਰਾਪਤ ਕਰ ਸਕਦੇ ਹੋ।
WhatsApp ਦਾ ਵਰਤੋਂਕਾਰ ਹੋਣ ਦੇ ਨਾਤੇ, ਤੁਸੀਂ ਸਾਡੀ ਐਪ ਵਿੱਚ ਮੌਜੂਦ ਮੇਰਾ ਖਾਤਾ ਹਟਾਓ ਫੀਚਰ ਦੀ ਵਰਤੋਂ ਕਰਕੇ ਕਿਸੇ ਵੀ ਸਮੇਂ ਆਪਣਾ WhatsApp ਖਾਤਾ ਹਟਾ ਸਕਦੇ ਹੋ। ਜਾਣੋ ਕਿ ਤੁਸੀਂ Android, iPhone, ਅਤੇ KaiOS ਵਿੱਚ ਆਪਣਾ ਖਾਤਾ ਕਿਵੇਂ ਹਟਾ ਸਕਦੇ ਹੋ। ਜਦੋਂ ਤੁਸੀਂ ਆਪਣਾ WhatsApp ਖਾਤਾ ਹਟਾ ਦਿੰਦੇ ਹੋ ਤਾਂ ਉਦੋਂ ਕੀ ਹੁੰਦਾ ਹੈ, ਇਸ ਬਾਰੇ ਹੋਰ ਜਾਣਨ ਲਈ, ਕਿਰਪਾ ਕਰਕੇ ਸਾਡੀ ਪਰਦੇਦਾਰੀ ਨੀਤੀ ਦੇ ਤੁਹਾਡੀ ਜਾਣਕਾਰੀ ਨੂੰ ਪ੍ਰਬੰਧਿਤ ਕਰਨਾ ਅਤੇ ਬਰਕਰਾਰ ਰੱਖਣਾ ਭਾਗ 'ਤੇ ਜਾਓ।
WhatsApp ਲਈ ਆਪਣੀਆਂ ਸੇਵਾਵਾਂ ਨੂੰ ਚਲਾਉਣ, ਉਪਲਬਧ ਕਰਵਾਉਣ, ਬਿਹਤਰ ਬਣਾਉਣ, ਸਮਝਣ, ਅਨੁਕੂਲ ਬਣਾਉਣ, ਸਹਾਇਤਾ ਪ੍ਰਦਾਨ ਕਰਨ, ਅਤੇ ਉਹਨਾਂ ਦਾ ਪ੍ਰਚਾਰ ਕਰਨ ਲਈ ਕੁਝ ਜਾਣਕਾਰੀ ਪ੍ਰਾਪਤ ਜਾਂ ਇਕੱਤਰ ਕਰਨਾ ਲਾਜ਼ਮੀ ਹੁੰਦਾ ਹੈ, ਇਸ ਜਾਣਕਾਰੀ ਵਿੱਚ ਤੁਹਾਡੇ ਵੱਲੋਂ ਸਾਡੀਆਂ ਸੇਵਾਵਾਂ ਨੂੰ ਇੰਸਟਾਲ ਕਰਨ, ਉਹਨਾਂ ਤੱਕ ਪਹੁੰਚ ਕਰਨ ਜਾਂ ਉਹਨਾਂ ਦੀ ਵਰਤੋਂ ਕਰਨ ਬਾਰੇ ਜਾਣਕਾਰੀ ਵੀ ਸ਼ਾਮਲ ਹੁੰਦੀ ਹੈ।
ਸਾਡੇ ਦੁਆਰਾ ਪ੍ਰਾਪਤ ਅਤੇ ਇਕੱਤਰ ਕੀਤੀ ਜਾਣ ਵਾਲੀ ਜਾਣਕਾਰੀ ਦੀਆਂ ਕਿਸਮਾਂ ਇਸ ਗੱਲ 'ਤੇ ਨਿਰਭਰ ਕਰਦੀਆਂ ਹਨ ਕਿ ਤੁਸੀਂ ਸਾਡੀਆਂ ਸੇਵਾਵਾਂ ਦੀ ਵਰਤੋਂ ਕਿਵੇਂ ਕਰਦੇ ਹੋ। ਸਾਨੂੰ ਆਪਣੀਆਂ ਸੇਵਾਵਾਂ ਪ੍ਰਦਾਨ ਕਰਨ ਲਈ ਕੁਝ ਨਿਸ਼ਚਿਤ ਜਾਣਕਾਰੀ ਦੀ ਲੋੜ ਪੈਂਦੀ ਹੈ ਅਤੇ ਇਸ ਤੋਂ ਬਿਨ੍ਹਾਂ ਅਸੀਂ ਤੁਹਾਨੂੰ ਆਪਣੀਆਂ ਸੇਵਾਵਾਂ ਪ੍ਰਦਾਨ ਨਹੀਂ ਕਰ ਸਕਾਂਗੇ। ਅਸੀਂ ਜਿਹੜੀ ਜਾਣਕਾਰੀ ਇਕੱਤਰ ਕਰਦੇ ਹਾਂ ਉਸ ਵਿੱਚ ਤੁਹਾਡੇ ਵੱਲੋਂ ਪ੍ਰਦਾਨ ਕੀਤੀ ਜਾਣਕਾਰੀ, ਸਵੈਚਲਿਤ ਤੌਰ 'ਤੇ ਇਕੱਠੀ ਕੀਤੀ ਜਾਣਕਾਰੀ ਅਤੇ ਤੀਜੀ-ਧਿਰ ਦੀ ਜਾਣਕਾਰੀ ਸ਼ਾਮਲ ਹੁੰਦੀ ਹੈ।
WhatsApp ਕਿਹੜੀ ਜਾਣਕਾਰੀ ਇਕੱਤਰ ਕਰਦਾ ਹੈ, ਜੇਕਰ ਤੁਸੀਂ ਇਸ ਬਾਰੇ ਹੋਰ ਜਾਣਨਾ ਚਾਹੁੰਦੇ ਹੋ, ਤਾਂ ਕਿਰਪਾ ਕਰਕੇ ਇੱਥੇ ਕਲਿੱਕ ਕਰੋ।
ਸਾਡੇ ਕੋਲ ਜਿਹੜੀ ਜਾਣਕਾਰੀ ਹੁੰਦੀ ਹੈ (ਤੁਹਾਡੇ ਦੁਆਰਾ ਕੀਤੀਆਂ ਗਈਆਂ ਚੋਣਾਂ ਅਤੇ ਲਾਗੂ ਕਨੂੰਨ ਦੇ ਅਧੀਨ), ਉਸ ਦੀ ਵਰਤੋਂ ਅਸੀਂ ਆਪਣੀਆਂ ਸੇਵਾਵਾਂ ਨੂੰ ਚਲਾਉਣ, ਉਪਲਬਧ ਕਰਵਾਉਣ, ਬਿਹਤਰ ਬਣਾਉਣ, ਸਮਝਣ, ਅਨੁਕੂਲ ਬਣਾਉਣ, ਸਹਾਇਤਾ ਪ੍ਰਦਾਨ ਕਰਨ, ਅਤੇ ਉਹਨਾਂ ਦਾ ਪ੍ਰਚਾਰ ਕਰਨ ਲਈ ਕਰਦੇ ਹਾਂ।
WhatsApp ਤੁਹਾਡੀ ਜਾਣਕਾਰੀ ਨੂੰ ਕਿਵੇਂ ਵਰਤਦਾ ਹੈ, ਜੇਕਰ ਤੁਸੀਂ ਇਸ ਬਾਰੇ ਹੋਰ ਜਾਣਨਾ ਚਾਹੁੰਦੇ ਹੋ, ਤਾਂ ਕਿਰਪਾ ਕਰਕੇ ਇੱਥੇ ਕਲਿੱਕ ਕਰੋ।
ਸਾਡੀਆਂ ਸੇਵਾਵਾਂ ਦੀ ਵਰਤੋਂ ਅਤੇ ਇਹਨਾਂ ਰਾਹੀਂ ਸੰਚਾਰ ਕਰਦੇ ਹੋਏ ਤੁਸੀਂ ਆਪਣੀ ਜਾਣਕਾਰੀ ਸਾਂਝੀ ਕਰਦੇ ਹੋ, ਅਤੇ ਅਸੀਂ ਆਪਣੀਆਂ ਸੇਵਾਵਾਂ ਨੂੰ ਚਲਾਉਣ, ਉਪਲਬਧ ਕਰਵਾਉਣ, ਬਿਹਤਰ ਬਣਾਉਣ, ਸਮਝਣ, ਅਨੁਕੂਲ ਬਣਾਉਣ, ਸਹਾਇਤਾ ਪ੍ਰਦਾਨ ਕਰਨ, ਅਤੇ ਪ੍ਰਚਾਰ ਕਰਨ ਵਿੱਚ ਸਾਡੀ ਮਦਦ ਕਰਨ ਲਈ ਤੁਹਾਡੀ ਜਾਣਕਾਰੀ ਨੂੰ ਸਾਂਝਾ ਕਰਦੇ ਹਾਂ।
ਜਾਣਕਾਰੀ ਨੂੰ ਕਿਵੇਂ ਸਾਂਝਾ ਕੀਤਾ ਜਾਂਦਾ ਹੈ, ਜੇਕਰ ਤੁਸੀਂ ਇਸ ਬਾਰੇ ਹੋਰ ਜਾਣਨਾ ਚਾਹੁੰਦੇ ਹੋ, ਤਾਂ ਕਿਰਪਾ ਕਰਕੇ ਇੱਥੇ ਕਲਿੱਕ ਕਰੋ।
ਸਾਡੀ ਪਰਦੇਦਾਰੀ ਨੀਤੀ ਸਾਡੇ ਡਾਟਾ ਅਭਿਆਸਾਂ ਨੂੰ ਸਮਝਾਉਣ ਵਿੱਚ ਮਦਦ ਕਰਦੀ ਹੈ, ਇਸ ਵਿੱਚ ਉਹ ਜਾਣਕਾਰੀ ਵੀ ਸ਼ਾਮਲ ਹੈ ਜਿਸ ਉੱਤੇ ਅਸੀਂ ਸਾਡੀਆਂ ਸੇਵਾਵਾਂ ਪ੍ਰਦਾਨ ਕਰਨ ਲਈ ਕਾਰਵਾਈ ਕਰਦੇ ਹਾਂ।
ਜੇਕਰ ਤੁਸੀਂ ਸਾਡੀ ਪਰਦੇਦਾਰੀ ਨੀਤੀ ਨੂੰ ਪੜ੍ਹਨਾ ਚਾਹੁੰਦੇ ਹੋ, ਤਾਂ ਕਿਰਪਾ ਕਰਕੇ ਇੱਥੇ ਕਲਿੱਕ ਕਰੋ।
ਇੱਕ WhatsApp ਵਰਤੋਂਕਾਰ ਵਜੋਂ, ਤੁਸੀਂ ਸਾਡੀ ਐਪ ਦੇ ਅੰਦਰ ਉਪਲਬਧ "ਅਕਾਊਂਟ ਦੀ ਜਾਣਕਾਰੀ ਲਈ ਬੇਨਤੀ ਕਰੋ" ਫੀਚਰ ਦੀ ਵਰਤੋਂ ਕਰਕੇ ਆਪਣੀ ਜਾਣਕਾਰੀ ਤੱਕ ਪਹੁੰਚ ਕਰ ਸਕਦੇ ਹੋ ਅਤੇ ਉਸਨੂੰ ਡਾਊਨਲੋਡ ਕਰ ਸਕਦੇ ਹੋ। ਜਦੋਂ ਤੁਸੀਂ ਸਾਡੀ ਐਪ ਦੇ ਅੰਦਰ ਉਪਲਬਧ "ਅਕਾਊਂਟ ਦੀ ਜਾਣਕਾਰੀ ਲਈ ਬੇਨਤੀ ਕਰੋ" ਫੀਚਰ ਦੀ ਵਰਤੋਂ ਕਰਦੇ ਹੋ, ਤਾਂ ਅਸੀਂ ਤੁਹਾਨੂੰ ਤੁਹਾਡੀ ਜਾਣਕਾਰੀ ਇੱਕ ZIP ਫਾਈਲ ਵਿੱਚ ਦਿੰਦੇ ਹਾਂ ਜਿਸ ਵਿੱਚ HTML ਅਤੇ JSON ਫਾਈਲਾਂ ਮੌਜੂਦ ਹੁੰਦੀਆਂ ਹਨ। ਮਦਦ ਕੇਂਦਰ ਵਿੱਚ ਹੋਰ ਜਾਣੋ। ਕਿਰਪਾ ਕਰਕੇ ਨੋਟ ਕਰੋ ਕਿ ਰਿਪੋਰਟ ਵਿੱਚ ਤੁਹਾਡੇ ਸੁਨੇਹੇ ਸ਼ਾਮਲ ਨਹੀਂ ਹੁੰਦੇ ਹਨ। ਜੇ ਤੁਸੀਂ ਆਪਣੀ ਪੁਰਾਣੀ ਚੈਟ ਨੂੰ ਨਿਰਯਾਤ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਸਾਡੇ ਮਦਦ ਕੇਂਦਰ ਵਿੱਚ ਅਜਿਹਾ ਕਰਨ ਦੇ ਤਰੀਕੇ ਬਾਰੇ ਜਾਣ ਸਕਦੇ ਹੋ।

WhatsApp ਦਾ ਵਰਤੋਂਕਾਰ ਹੋਣ ਦੇ ਨਾਤੇ, ਤੁਸੀਂ ਸਾਡੀ ਐਪ ਵਿੱਚ ਮੌਜੂਦ "ਮੇਰਾ ਅਕਾਊਂਟ ਮਿਟਾਓ" ਫੀਚਰ ਦੀ ਵਰਤੋਂ ਕਰਕੇ ਕਿਸੇ ਵੀ ਸਮੇਂ ਆਪਣਾ WhatsApp ਅਕਾਊਂਟ ਹਟਾ ਸਕਦੇ ਹੋ। ਜਾਣੋ ਕਿ ਤੁਸੀਂ ਆਪਣਾ ਅਕਾਊਂਟ ਕਿਵੇਂ ਮਿਟਾ ਸਕਦੇ ਹੋ। ਜਦੋਂ ਤੁਸੀਂ ਆਪਣਾ WhatsApp ਅਕਾਊਂਟ ਮਿਟਾ ਦਿੰਦੇ ਹੋ ਤਾਂ ਉਦੋਂ ਕੀ ਹੁੰਦਾ ਹੈ, ਇਸ ਬਾਰੇ ਹੋਰ ਜਾਣਕਾਰੀ ਲੈਣ ਲਈ, ਕਿਰਪਾ ਕਰਕੇ ਸਾਡੀ WhatsApp Business ਐਪ ਦੀ ਪਰਦੇਦਾਰੀ ਨੀਤੀ ਦੇ "ਆਪਣੀ ਜਾਣਕਾਰੀ ਨੂੰ ਪ੍ਰਬੰਧਿਤ ਕਰਨਾ" ਭਾਗ 'ਤੇ ਜਾਓ।
WhatsApp ਨੂੰ ਸਾਡੀਆਂ ਸੇਵਾਵਾਂ ਨੂੰ ਚਲਾਉਣ, ਪ੍ਰਦਾਨ ਕਰਨ, ਸੋਧਣ, ਸਮਝਣ, ਅਨੁਕੂਲਿਤ ਕਰਨ, ਸਮਰਥਿਤ ਕਰਨ, ਅਤੇ ਮਾਰਕਿਟ ਕਰਨ ਲਈ ਕੁਝ ਜਾਣਕਾਰੀ ਪ੍ਰਾਪਤ ਜਾਂ ਇਕੱਤਰ ਕਰਨੀ ਲਾਜ਼ਮੀ ਹੈ, ਜਿਸ ਵਿੱਚ ਤੁਸੀਂ ਕਦੋਂ ਸਾਡੀਆਂ ਕਾਰੋਬਾਰੀ ਸੇਵਾਵਾਂ ਨੂੰ ਇੰਸਟਾਲ, ਪਹੁੰਚ ਜਾਂ ਇਹਨਾਂ ਦੀ ਵਰਤੋਂ ਕਰਦੇ ਹੋ ਵਰਗੀ ਜਾਣਕਾਰੀ ਸ਼ਾਮਲ ਹੈ।

ਸਾਡੇ ਦੁਆਰਾ ਪ੍ਰਾਪਤ ਅਤੇ ਇਕੱਠੀ ਕੀਤੀ ਜਾਣ ਵਾਲੀ ਜਾਣਕਾਰੀ ਦੀਆਂ ਕਿਸਮਾਂ ਤੁਹਾਡੇ ਦੁਆਰਾ ਸਾਡੀਆਂ ਕਾਰੋਬਾਰੀ ਸੇਵਾਵਾਂ ਦੀ ਵਰਤੋਂ ਕਰਨ ਦੇ ਤਰੀਕੇ 'ਤੇ ਨਿਰਭਰ ਕਰਦੀਆਂ ਹਨ। ਸਾਨੂੰ ਆਪਣੀਆਂ ਕਾਰੋਬਾਰੀ ਸੇਵਾਵਾਂ ਪ੍ਰਦਾਨ ਕਰਨ ਲਈ ਕੁਝ ਖਾਸ ਜਾਣਕਾਰੀ ਦੀ ਲੋੜ ਹੁੰਦੀ ਹੈ ਅਤੇ ਇਸ ਤੋਂ ਬਿਨਾਂ ਅਸੀਂ ਤੁਹਾਨੂੰ ਆਪਣੀਆਂ ਕਾਰੋਬਾਰੀ ਸੇਵਾਵਾਂ ਪ੍ਰਦਾਨ ਨਹੀਂ ਕਰ ਸਕਾਂਗੇ। ਅਸੀਂ ਜਿਹੜੀ ਜਾਣਕਾਰੀ ਇਕੱਤਰ ਕਰਦੇ ਹਾਂ ਉਸ ਵਿੱਚ ਤੁਹਾਡੇ ਵੱਲੋਂ ਪ੍ਰਦਾਨ ਕੀਤੀ ਜਾਣਕਾਰੀ, ਸਵੈਚਲਿਤ ਤੌਰ 'ਤੇ ਇਕੱਠੀ ਕੀਤੀ ਜਾਣਕਾਰੀ ਅਤੇ ਤੀਜੀ-ਧਿਰ ਦੀ ਜਾਣਕਾਰੀ ਸ਼ਾਮਲ ਹੁੰਦੀ ਹੈ।

ਅਸੀਂ ਸਾਡੇ ਕੋਲ ਮੌਜੂਦ ਜਾਣਕਾਰੀ ਦੀ ਵਰਤੋਂ ਸਾਡੀਆਂ ਕਾਰੋਬਾਰੀ ਸੇਵਾਵਾਂ ਚਲਾਉਣ, ਪ੍ਰਦਾਨ ਕਰਨ, ਬਿਹਤਰ ਬਣਾਉਣ, ਸਮਝਣ, ਅਨੁਕੂਲਿਤ ਕਰਨ, ਸਮਰਥਿਤ ਕਰਨ, ਅਤੇ ਮਾਰਕਿਟ ਕਰਨ ਲਈ (ਤੁਹਾਡੇ ਵੱਲੋਂ ਕੀਤੀਆਂ ਚੋਣਾਂ ਅਤੇ ਲਾਗੂ ਕਨੂੰਨ ਦੇ ਅਧੀਨ) ਕਰਦੇ ਹਾਂ।

ਜਦੋਂ ਤੁਸੀਂ ਸਾਡੀਆਂ ਸੇਵਾਵਾਂ ਵਰਤਦੇ ਅਤੇ ਇਹਨਾਂ ਰਾਹੀਂ ਸੰਚਾਰ ਕਰਦੇ ਹੋ, ਤਾਂ ਤੁਸੀਂ ਆਪਣੀ ਜਾਣਕਾਰੀ ਸਾਂਝੀ ਕਰਦੇ ਹੋ, ਅਤੇ ਅਸੀਂ ਤੁਹਾਡੀ ਜਾਣਕਾਰੀ ਸਾਡੀਆਂ ਸੇਵਾਵਾਂ ਚਲਾਉਣ, ਪ੍ਰਦਾਨ ਕਰਨ, ਬਿਹਤਰ ਬਣਾਉਣ, ਸਮਝਣ, ਅਨੁਕੂਲਿਤ ਕਰਨ, ਸਮਰਥਿਤ ਕਰਨ, ਅਤੇ ਮਾਰਕਿਟ ਕਰਨ ਵਿੱਚ ਸਾਡੀ ਸਹਾਇਤਾ ਲਈ ਸਾਂਝੀ ਕਰਦੇ ਹਾਂ।

ਅਸੀਂ ਕਿਹੜੀ ਜਾਣਕਾਰੀ ਇਕੱਤਰ ਕਰਦੇ ਹਾਂ, ਅਤੇ ਇਸਨੂੰ ਕਿਵੇਂ ਵਰਤਦੇ ਅਤੇ ਸਾਂਝਾ ਕਰਦੇ ਹਾਂ, ਇਸ ਬਾਰੇ ਹੋਰ ਜਾਣਨ ਲਈ, ਕਿਰਪਾ ਕਰਕੇ WhatsApp Business ਐਪ ਦੀ ਪਰਦੇਦਾਰੀ ਨੀਤੀ ਨੂੰ ਪੜ੍ਹੋ।
ਸਾਡੀ WhatsApp Business ਐਪ ਦੀ ਪਰਦੇਦਾਰੀ ਨੀਤੀ ਸਾਡੇ ਡੇਟਾ ਅਭਿਆਸਾਂ ਨੂੰ ਸਮਝਾਉਣ ਵਿੱਚ ਮਦਦ ਕਰਦੀ ਹੈ, ਜਿਸ ਵਿੱਚ ਸਾਡੀਆਂ ਕਾਰੋਬਾਰੀ ਸੇਵਾਵਾਂ ਪ੍ਰਦਾਨ ਕਰਨ ਲਈ ਸਾਡੇ ਵੱਲੋਂ ਪ੍ਰਕਿਰਿਆ ਕੀਤੀ ਜਾਂਦੀ ਜਾਣਕਾਰੀ ਸ਼ਾਮਲ ਹੈ।

ਅਸੀਂ ਕਿਹੜੀ ਜਾਣਕਾਰੀ ਇਕੱਤਰ ਕਰਦੇ ਹਾਂ, ਅਤੇ ਇਸਨੂੰ ਕਿਵੇਂ ਵਰਤਦੇ ਅਤੇ ਸਾਂਝਾ ਕਰਦੇ ਹਾਂ, ਇਸ ਬਾਰੇ ਹੋਰ ਜਾਣਨ ਲਈ, ਕਿਰਪਾ ਕਰਕੇ WhatsApp Business ਐਪ ਦੀ ਪਰਦੇਦਾਰੀ ਨੀਤੀ ਨੂੰ ਪੜ੍ਹੋ।
ਤੁਹਾਡੀ ਪੁੱਛਗਿੱਛ ਦੇ ਦੌਰਾਨ ਦਰਜ ਕੀਤੀ ਗਈ ਕਿਸੇ ਵੀ ਤਰ੍ਹਾਂ ਦੀ ਨਿੱਜੀ ਜਾਣਕਾਰੀ ਉੱਤੇ ਸਾਡੀ ਪਰਦੇਦਾਰੀ ਨੀਤੀ ਅਨੁਸਾਰ ਕਾਰਵਾਈ ਕੀਤੀ ਜਾਵੇਗੀ।

ਜਦੋਂ ਤੁਸੀਂ ਆਪਣੇ ਵੇਰਵੇ ਦਰਜ ਕਰਕੇ ਬੇਨਤੀ ਸਪੁਰਦ ਕਰਦੇ ਹੋ, ਤਾਂ ਅਸੀਂ ਮਦਦ ਕਰਨ ਲਈ ਤੁਹਾਡੇ ਨਾਲ ਸੰਪਰਕ ਕਰਾਂਗੇ।

ਡਾਊਨਲੋਡ ਕਰੋ
WhatsApp ਦਾ ਮੁੱਖ ਲੋਗੋ
WhatsApp ਦਾ ਮੁੱਖ ਲੋਗੋ
ਡਾਊਨਲੋਡ ਕਰੋ
ਅਸੀਂ ਕੀ ਕਰਦੇ ਹਾਂ
ਫੀਚਰਬਲੌਗਸੁਰੱਖਿਆਕਾਰੋਬਾਰ ਲਈ
ਅਸੀਂ ਕੌਣ ਹਾਂ
ਸਾਡੇ ਬਾਰੇਕੈਰੀਅਰਬ੍ਰਾਂਡ ਸੈਂਟਰਪਰਦੇਦਾਰੀ
WhatsApp ਵਰਤੋ
AndroidiPhoneMac/PCWhatsApp Web
ਕੀ ਮਦਦ ਚਾਹੀਦੀ ਹੈ?
ਸਾਨੂੰ ਸੰਪਰਕ ਕਰੋਮਦਦ ਕੇਂਦਰਐਪਾਂਸੁਰੱਖਿਆ ਸਲਾਹ
ਡਾਊਨਲੋਡ ਕਰੋ

2025 © WhatsApp LLC

ਸ਼ਰਤਾਂ ਅਤੇ ਪਰਦੇਦਾਰੀ ਨੀਤੀ
ਸਾਈਟਮੈਪ