WhatsApp Messenger ਐਪ ਬਾਰੇ ਸਾਰੇ ਸਵਾਲਾਂ ਲਈ, ਸਾਡੇ ਨਾਲ ਸੰਪਰਕ ਕਰੋ
WhatsApp Business ਐਪ ਬਾਰੇ ਸਾਰੇ ਸਵਾਲਾਂ ਲਈ,
smb_web@support.whatsapp.com
ਅਸੈਸਬਿਲਟੀ ਨਾਲ ਸੰਬੰਧਿਤ ਸਮੱਸਿਆਵਾਂ ਦੀ ਰਿਪੋਰਟ ਕਰਨ ਜਾਂ ਸੁਝਾਅ ਦੇਣ ਲਈ,
ਸਕ੍ਰੀਨ ਰੀਡਰ ਅਤੇ ਅਸਿਸਟਿਵ (ਸਹਾਇਕ) ਤਕਨਾਲੋਜੀ ਦੀ ਵਰਤੋਂ ਕਰਨ ਵਾਲੇ ਵਿਕਲਾਂਗ ਵਰਤੋਂਕਾਰਾਂ ਦੇ ਸਵਾਲਾਂ ਜਾਂ WhatsApp ਦੇ ਉਤਪਾਦਾਂ ਬਾਰੇ ਉਹਨਾਂ ਦੇ ਅਸੈਸਬਿਲਟੀ ਫੀਡਬੈਕ ਲਈ ਸਾਡੇ ਨਾਲ ਸੰਪਰਕ ਕਰੋ: accessibility@support.whatsapp.com
ਜ਼ਰੂਰੀ ਸੂਚਨਾ: ਜੇ ਬੇਨਤੀ ਅਸੈਸਬਿਲਟੀ ਨਾਲ ਸੰਬੰਧਿਤ ਨਹੀਂ ਹੈ ਜਾਂ ਸਿਰਫ਼ ਖਾਤਾ ਰਿਕਵਰੀ ਦੇ ਲਈ ਹੈ ਜਾਂ ਜੇ ਤੁਸੀਂ ਆਪਣੇ WhatsApp ਖਾਤੇ ਵਿੱਚ ਸਾਈਨ ਇਨ ਨਹੀਂ ਕਰ ਪਾ ਰਹੇ, ਤਾਂ ਖਾਤਾ ਸਹਾਇਤਾ ਟੀਮ ਨਾਲ ਸੰਪਰਕ ਕਰੋ ਨਾਲ ਸੰਪਰਕ ਕਰੋ
ਜੇ ਕਿਸੇ ਵੱਡੇ ਇੰਟਰਪ੍ਰਾਈਜ਼ ਲਈ ਤੁਸੀਂ ਸਾਡੇ ਬਿਜਨੈਸ ਸਲਿਊਸ਼ਨ ਨੂੰ ਅਜ਼ਮਾਉਣ ਵਿੱਚ ਦਿਲਚਸਪੀ ਰੱਖਦੇ ਹੋ ਤਾਂ ਤੁਸੀਂ ਇਹ ਸਰਵੇਖਣ ਭਰ ਸਕਦੇ ਹੋ
ਸਾਡੀ ਪਰਦੇਦਾਰੀ ਨੀਤੀ ਨਾਲ ਸੰਬੰਧਿਤ ਸਾਰੇ ਸਵਾਲਾਂ ਲਈ, ਸਾਡੇ ਨਾਲ ਸੰਪਰਕ ਕਰੋ
WhatsApp LLC
1601 Willow Road
Menlo Park, California 94025
United States of America
WhatsApp LLC, ਡੇਲਵੇਅਰ ਲਿਮਿਟਡ ਲਾਈਬਿਲਟੀ ਕੰਪਨੀ ਹੈ — ਫਾਈਲ #5482270