ਸਮੱਗਰੀ 'ਤੇ ਜਾਓ
  • ਹੋਮ
    • ਨਿੱਜੀ ਤੌਰ 'ਤੇ ਸੁਨੇਹੇ ਭੇਜੋਕਨੈਕਟ ਰਹੋਗਰੁੱਪਾਂ ਵਿੱਚ ਕਨੈਕਟ ਕਰੋਆਪਣੇ ਆਪ ਬਾਰੇ ਦੱਸੋਡਿਜ਼ਾਈਨ ਦੁਆਰਾ ਸੁਰੱਖਿਅਤ ਕਰੋਆਪਣੇ ਹਰ ਦਿਨ ਨੂੰ ਸਾਂਝਾ ਕਰੋਚੈਨਲਾਂ ਨੂੰ ਫਾਲੋ ਕਰੋ
  • ਪਰਦੇਦਾਰੀ
  • ਮਦਦ ਕੇਂਦਰ
  • ਬਲੌਗ
  • ਕਾਰੋਬਾਰ ਲਈ
  • ਡਾਊਨਲੋਡ ਕਰੋ
ਡਾਊਨਲੋਡ ਕਰੋ
ਨਿਯਮਾਂ ਅਤੇ ਪਰਦੇਦਾਰੀ ਨੀਤੀ2025 © WhatsApp LLC
WhatsApp ਦਾ ਮੁੱਖ ਪੰਨਾWhatsApp ਦਾ ਮੁੱਖ ਪੰਨਾ
    • ਨਿੱਜੀ ਤੌਰ 'ਤੇ ਸੁਨੇਹਾ ਭੇਜੋ

      ਸਿਰੇ ਤੋਂ ਸਿਰੇ ਤੱਕ ਇੰਕ੍ਰਿਪਸ਼ਨ ਅਤੇ ਪਰਦੇਦਾਰੀ ਨਿਯੰਤਰਨ।

    • ਕਨੈਕਟ ਰਹੋ

      ਪੂਰੀ ਦੁਨੀਆ ਵਿੱਚ ਮੈਸੇਜ ਅਤੇ ਕਾਲ ਮੁਫ਼ਤ ਵਿੱਚ*।

    • ਗਰੁੱਪਾਂ ਵਿੱਚ ਕਨੈਕਟ ਕਰੋ

      ਗਰੁੱਪ ਮੈਸੇਜਿੰਗ ਨੂੰ ਆਸਾਨ ਬਣਾ ਦਿੱਤਾ ਗਿਆ।

    • ਆਪਣੇ ਆਪ ਬਾਰੇ ਦੱਸੋ

      ਇਸਨੂੰ ਸਟਿੱਕਰਾਂ, ਵੌਇਸ, GIF ਅਤੇ ਹੋਰ ਦੂਸਰੇ ਢੰਗਾਂ ਨਾਲ ਕਹੋ।

    • ਡਿਜ਼ਾਈਨ ਦੁਆਰਾ ਸੁਰੱਖਿਅਤ ਕਰੋ

      ਤੁਹਾਨੂੰ ਸੁਰੱਖਿਅਤ ਰੱਖਣ ਵਿੱਚ ਮਦਦ ਕਰਨ ਲਈ ਸੁਰੱਖਿਆ ਦੀਆਂ ਪਰਤਾਂ

    • ਆਪਣੇ ਹਰ ਦਿਨ ਨੂੰ ਸਾਂਝਾ ਕਰੋ

      ਸਟੇਟਸ 'ਤੇ ਫ਼ੋਟੋਆਂ, ਵੀਡੀਓਜ਼, ਵੌਇਸ ਨੋਟਸ ਸਾਂਝੇ ਕਰੋ

    • ਚੈਨਲਾਂ ਨੂੰ ਫਾਲੋ ਕਰੋ

      ਤੁਹਾਡੇ ਲਈ ਮਹੱਤਵਪੂਰਨ ਵਿਸ਼ਿਆਂ 'ਤੇ ਅੱਪਡੇਟ ਰਹੋ

  • ਪਰਦੇਦਾਰੀ
  • ਮਦਦ ਕੇਂਦਰ
  • ਬਲੌਗ
  • ਕਾਰੋਬਾਰ ਲਈ
  • ਐਪਾਂ
ਲੌਗ-ਇਨ ਕਰੋਡਾਊਨਲੋਡ ਕਰੋ

ਚੈਨਲਾਂ ਰਾਹੀਂ ਉਨ੍ਹਾਂ ਚੀਜ਼ਾਂ ਨੂੰ ਫਾਲੋ ਕਰੋ ਜੋ ਮਾਇਨੇ ਰੱਖਦੀਆਂ ਹਨ

ਤੁਹਾਡੇ ਲਈ ਮਹੱਤਵਪੂਰਨ ਲੋਕਾਂ ਅਤੇ ਸੰਸਥਾਵਾਂ ਤੋਂ ਲਾਹੇਵੰਦ ਅੱਪਡੇਟਾਂ ਨੂੰ ਪ੍ਰਾਪਤ ਕਰਨ ਲਈ WhatsApp ਚੈਨਲ ਇੱਕ ਆਸਾਨ ਅਤੇ ਨਿੱਜੀ ਤਰੀਕਾ ਹੈ।

ਚੈਨਲ ਐਕਸਪਲੋਰ ਕਰੋ

ਤੁਹਾਡੇ ਲਈ ਮਹੱਤਵਪੂਰਨ ਵਿਸ਼ਿਆਂ ਬਾਰੇ ਨਿੱਜੀ ਤੌਰ 'ਤੇ ਖੋਜ ਕਰੋ ਅਤੇ ਸੂਚਿਤ ਰਹੋ—ਸਭ ਕੁਝ WhatsApp 'ਤੇ ਇੱਕ ਵੱਖਰੀ ਟੈਬ ਦੇ ਅੰਦਰ।

ਆਪਣੀਆਂ ਮਨਪਸੰਦਾਂ ਚੀਜ਼ਾਂ ਬਾਰੇ ਅੱਪ-ਟੂ-ਡੇਟ ਰਹੋ

ਚੈਨਲਾਂ ਦੀ ਡਾਇਰੈਕਟਰੀ ਨੂੰ ਐਕਸਪਲੋਰ ਕਰੋ ਅਤੇ ਤੁਹਾਡੀ ਦਿਲਚਸਪੀ ਵਾਲੇ ਵਿਸ਼ਿਆਂ ਲਈ ਚੈਨਲਾਂ ਨੂੰ ਫਾਲੋ ਕਰੋ, ਭਾਵੇਂ ਇਹ ਤੁਹਾਡੀ ਮਨਪਸੰਦ ਟੀਮ ਤੋਂ ਨਵੀਨਤਮ ਖ਼ਬਰਾਂ ਹੋਣ ਜਾਂ ਤੁਹਾਡੀ ਸਥਾਨਕ ਬੇਕਰੀ ਤੋਂ ਰੋਜ਼ਾਨਾ ਦੀਆਂ ਵਿਸ਼ੇਸ਼ ਪੇਸ਼ਕਸ਼ਾਂ। ਆਪਣੇ ਮਨਪਸੰਦ ਚੈਨਲਾਂ ਨੂੰ ਸਬਸਕ੍ਰਾਈਬ ਕਰਕੇ ਆਪਣੀ ਪਸੰਦ ਦੀਆਂ ਹੋਰ ਚੀਜ਼ਾਂ ਤੱਕ ਵਿਸ਼ੇਸ਼ ਐਕਸੈਸ ਪ੍ਰਾਪਤ ਕਰੋ*।

ਹੋ ਸਕਦਾ ਹੈ ਕਿ ਇਹ ਫੀਚਰ ਸਾਰੇ ਯੂਜ਼ਰਾਂ ਲਈ ਉਪਲਬਧ ਨਾ ਹੋਵੇ।

ਹੋਰ ਜਾਣੋ

ਨਿੱਜੀ ਤੌਰ 'ਤੇ ਚੈਨਲਾਂ ਨੂੰ ਫਾਲੋ ਕਰੋ

ਸਿਰਫ਼ ਤੁਸੀਂ ਹੀ ਦੇਖ ਸਕਦੇ ਹੋ ਕਿ ਤੁਸੀਂ ਕਿਹੜੇ ਚੈਨਲਾਂ ਨੂੰ ਫਾਲੋ ਕਰਦੇ ਹੋ। ਤੁਹਾਡਾ ਫ਼ੋਨ ਨੰਬਰ ਨਿੱਜੀ ਰਹੇਗਾ, ਅਤੇ ਤੁਹਾਡੇ ਵੱਲੋਂ ਸਿਰਫ਼ ਉਹੀ ਐਡਮਿਨ ਇਸਨੂੰ ਦੇਖ ਸਕਦੇ ਹਨ ਜਿਨ੍ਹਾਂ ਨੂੰ ਤੁਸੀਂ ਇੱਕ ਸੰਪਰਕ ਵਜੋਂ ਸੁਰੱਖਿਅਤ ਕੀਤਾ ਹੈ।

ਹੋਰ ਜਾਣੋ

ਇੱਕ ਨਿਰਧਾਰਿਤ ਸਪੇਸ ਵਿੱਚ ਬ੍ਰਾਉਜ਼ ਕਰੋ

ਅੱਪਡੇਟਸ ਟੈਬ ਵਿੱਚ ਚੈਨਲ, ਤੁਹਾਡੀਆਂ ਨਿੱਜੀ ਚੈਟ ਅਤੇ ਕਾਲਾਂ ਤੋਂ ਵੱਖਰੇ ਹਨ, ਅਤੇ ਚੈਨਲ ਦੀਆਂ ਸੂਚਨਾਵਾਂ ਡਿਫ਼ੌਲਟ ਤੌਰ 'ਤੇ ਮਿਊਟ ਕੀਤੀਆਂ ਜਾਂਦੀਆਂ ਹਨ।

  • ਆਪਣਾ ਖੁਦ ਦਾ ਚੈਨਲ ਬਣਾਓ

    ਵਿਸ਼ਵ ਭਰ ਦੀ ਆਡੀਐਂਸ ਨਾਲ ਅੱਪਡੇਟਾਂ ਨੂੰ ਸਾਂਝਾ ਕਰੋ ਅਤੇ WhatsApp 'ਤੇ ਆਪਣੇ ਫਾਲੋਅਰਾਂ ਦੀ ਗਿਣਤੀ ਨੂੰ ਵਧਾਓਣ ਅਤੇ ਉਨ੍ਹਾਂ ਨਾਲ ਜੁੜੇ ਰਹਿਣ ਲਈ ਇੱਕ ਭਰੋਸੇਯੋਗ ਤਰੀਕੇ ਨੂੰ ਅਣਲੌਕ ਕਰੋ।

    ਹੋਰ ਜਾਣੋ
  • ਨਵੇ ਤਰੀਕਿਆਂ ਦੀ ਵਰਤੋਂ ਕਰਕੇ ਫਾਲੋਅਰਾਂ ਨਾਲ ਜੁੜੇ

    ਅਜਿਹੇ ਕਸਟਮ ਸਟਿੱਕਰ ਸਾਂਝੇ ਕਰੋ ਜੋ ਤੁਹਾਡੀ ਆਡੀਐਂਸ ਡਾਊਨਲੋਡ ਕਰ ਸਕੇ, ਖ਼ਬਰਾਂ ਸਾਂਝੀਆਂ ਕਰਨ ਲਈ ਵੌਇਸ ਸੁਨੇਹੇ ਭੇਜੋ ਜਾਂ ਫਾਲੋਅਰਾਂ ਨੂੰ ਉਨ੍ਹਾਂ ਦੇ ਵਿਚਾਰ ਸਾਂਝੇ ਕਰਨ ਸੰਬੰਧੀ ਸੱਦਾ ਦੇਣ ਲਈ ਪੋਲ ਦੀ ਵਰਤੋਂ ਕਰੋ।

    ਹੋਰ ਜਾਣੋ
  • ਆਸਾਨੀ ਨਾਲ ਆਪਣੇ ਚੈਨਲ ਨੂੰ ਪ੍ਰਮੋਟ ਕਰੋ ਅਤੇ ਹੋਰ ਲੋਕਾਂ ਤੱਕ ਪਹੁੰਚੋ

    ਆਪਣੇ ਚੈਨਲ ਦੇ ਲਿੰਕ ਜਾਂ ਵਿਲੱਖਣ QR ਕੋਡ ਨੂੰ ਆਪਣੇ ਸਟੇਟਸ ਅਤੇ ਨਿੱਜੀ ਚੈਟਾਂ 'ਤੇ ਸਾਂਝਾ ਕਰੋ ਤਾਂ ਜੋ ਵੱਧ ਤੋਂ ਵੱਧ ਲੋਕ ਤੁਹਾਡੇ ਚੈਨਲ ਨੂੰ ਲੱਭ ਸਕਣ।

    ਹੋਰ ਜਾਣੋ
  • ਚੈਨਲ ਸਬਸਕ੍ਰਿਪਸ਼ਨਾਂ ਨਾਲ ਪੈਸੇ ਕਮਾਓ*

    ਸਿੱਧਾ WhatsApp 'ਤੇ, ਪੈਸੇ ਕਮਾਉਣ ਦੇ ਨਾਲ ਸਭ ਤੋਂ ਜ਼ਿਆਦਾ ਰੁਝੇ ਹੋਏ ਅਤੇ ਸਹਾਇਕ ਫਾਲੋਅਰਾਂ ਨਾਲ ਵਿਸ਼ੇਸ਼, ਉਸੇ ਪਲ ਦੇ ਅੱਪਡੇਟਾਂ ਨੂੰ ਸਾਂਝਾ ਕਰੋ।

    ਹੋ ਸਕਦਾ ਹੈ ਕਿ ਇਹ ਫੀਚਰ ਸਾਰੇ ਯੂਜ਼ਰਾਂ ਲਈ ਉਪਲਬਧ ਨਾ ਹੋਵੇ।


ਕੀ ਹੋਰ ਮਦਦ ਚਾਹੀਦੀ ਹੈ?

ਅਕਸਰ ਪੁੱਛੇ ਜਾਣ ਵਾਲੇ ਸਾਰੇ ਸਵਾਲ (FAQ) ਦੇਖੋ
ਮੈਂ WhatsApp 'ਤੇ ਚੈਨਲਾਂ ਨੂੰ ਕਿਵੇਂ ਲੱਭਾਂ ਅਤੇ ਕਿਵੇਂ ਫਾਲੋ ਕਰਾਂ?
ਮੈਂ WhatsApp 'ਤੇ ਇੱਕ ਜਨਤਕ ਚੈਨਲ ਨੂੰ ਕਿਵੇਂ ਬਣਾਵਾਂ?
ਮੈਂ ਹੋਰਾਂ ਨਾਲ WhatsApp ਚੈਨਲ ਦੇ ਅੱਪਡੇਟਾਂ ਨੂੰ ਕਿਵੇਂ ਸਾਂਝਾ ਕਰਾਂ?
WhatsApp ਚੈਨਲ ਸਬਸਕ੍ਰਿਪਸ਼ਨ ਕੀ ਹੈ?
ਸਾਰੇ ਅਕਸਰ ਪੁੱਛੇ ਜਾਣ ਵਾਲੇ ਸਵਾਲ (FAQ) ਦੇਖੋ
ਡਾਊਨਲੋਡ ਕਰੋ
WhatsApp ਦਾ ਮੁੱਖ ਲੋਗੋ
WhatsApp ਦਾ ਮੁੱਖ ਲੋਗੋ
ਡਾਊਨਲੋਡ ਕਰੋ
ਅਸੀਂ ਕੀ ਕਰਦੇ ਹਾਂ
ਫੀਚਰਬਲੌਗਸੁਰੱਖਿਆਕਾਰੋਬਾਰ ਲਈ
ਅਸੀਂ ਕੌਣ ਹਾਂ
ਸਾਡੇ ਬਾਰੇਕੈਰੀਅਰਬ੍ਰਾਂਡ ਸੈਂਟਰਪਰਦੇਦਾਰੀ
WhatsApp ਵਰਤੋ
AndroidiPhoneMac/PCWhatsApp Web
ਕੀ ਮਦਦ ਚਾਹੀਦੀ ਹੈ?
ਸਾਨੂੰ ਸੰਪਰਕ ਕਰੋਮਦਦ ਕੇਂਦਰਐਪਾਂਸੁਰੱਖਿਆ ਸਲਾਹ
ਡਾਊਨਲੋਡ ਕਰੋ

2025 © WhatsApp LLC

ਸ਼ਰਤਾਂ ਅਤੇ ਪਰਦੇਦਾਰੀ ਨੀਤੀ
ਸਾਈਟਮੈਪ