WhatsApp Business API ਦੇ ਨਾਲ ਬਜ਼ਾਰ ਵਿੱਚ ਆਪਣੀ ਪਹੁੰਚ ਬਣਾਉਣਾ ਚਾਹੁੰਦੇ ਹੋ? ਤਾਂ ਸਾਡੇ ਵਿਸ਼ਵ-ਵਿਆਪੀ ਕਾਰੋਬਾਰ ਹੱਲ ਪ੍ਰਦਾਤਾਵਾਂ ਨਾਲ ਜੁੜੋ, ਇਹਨਾਂ ਪ੍ਰਦਾਤਾਵਾਂ ਨੂੰ ਕਾਰੋਬਾਰੀ ਖੇਤਰ ਵਿੱਚ ਗਾਹਕਾਂ ਨਾਲ ਸੁਨੇਹਿਆਂ ਦੇ ਜ਼ਰੀਏ ਗੱਲਬਾਤ ਕਰਨ ਵਿੱਚ ਮੁਹਾਰਤ ਹਾਸਲ ਹੈ। Facebook ਸਹਿਭਾਗੀ ਡਾਇਰੈਕਟਰੀ ਵਿੱਚ ਖੋਜੋ।
ਜਾਂ ਛੋਟੇ ਕਾਰੋਬਾਰਾਂ ਲਈ ਹੱਲ ਦੇ ਬਾਰੇ ਹੋਰ ਜਾਣੋ।
ਆਪਣੀ ਪਹੁੰਚ ਬਣਾਓ
ਕਾਰੋਬਾਰੀ ਪ੍ਰੋਫ਼ਾਈਲ
ਇੱਕ ਕਾਰੋਬਾਰੀ ਪ੍ਰੋਫ਼ਾਈਲ ਤਿਆਰ ਕਰੋ ਜਿਸ ਵਿੱਚ ਤੁਹਾਡੇ ਗਾਹਕਾਂ ਲਈ ਮਹੱਤਵਪੂਰਨ ਜਾਣਕਾਰੀ, ਜਿਵੇਂ ਤੁਹਾਡਾ ਪਤਾ, ਕਾਰੋਬਾਰ ਦਾ ਵਰਣਨ, ਈਮੇਲ ਪਤਾ, ਅਤੇ ਵੈੱਬਸਾਈਟ ਆਦਿ ਸ਼ਾਮਲ ਹੋਵੇ।
ਗਾਹਕਾਂ ਦੇ ਨਾਲ ਚੈਟ ਕਰੋ
ਸੁਨੇਹਿਆਂ ਲਈ ਟੂਲ
ਆਪਣੇ ਗਾਹਕਾਂ ਨੂੰ ਉਹ ਜਾਣਕਾਰੀ ਭੇਜੋ ਜੋ ਉਹਨਾਂ ਨੂੰ ਚਾਹੀਦੀ ਹੈ। ਉਹਨਾਂ ਦੇ ਸਵਾਲਾਂ ਦਾ ਜਵਾਬ ਦਿਓ ਅਤੇ ਲੋੜ ਅਨੁਸਾਰ ਸਹਾਇਤਾ ਪ੍ਰਦਾਨ ਕਰੋ।
ਸ਼ੁਰੂਆਤ ਕਰੋ
ਗਾਹਕਾਂ ਦੀਆਂ ਕਹਾਣੀਆਂ
ਜਾਣਕਾਰੀ ਪ੍ਰਾਪਤ ਕਰੋ
ਹੋਰ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ?