180 ਦੇਸ਼ਾਂ ਵਿੱਚ ਵੱਸਦੇ ਤਕਰੀਬਨ 2 ਅਰਬ ਤੋਂ ਵੱਧ ਲੋਕ, ਕਿਸੇ ਵੀ ਸਮੇਂ ਅਤੇ ਕਿਸੇ ਵੀ ਥਾਂ ਤੋਂ ਆਪਣੇ ਪਰਿਵਾਰ ਵਾਲਿਆਂ ਅਤੇ ਦੋਸਤਾਂ ਦੇ ਨਾਲ ਸੰਪਰਕ ਵਿੱਚ ਰਹਿਣ ਲਈ WhatsApp1 ਦੀ ਵਰਤੋਂ ਕਰਦੇ ਹਨ। WhatsApp ਮੁਫ਼ਤ2 ਹੈ ਅਤੇ ਇਹ ਸੁਨੇਹਿਆਂ ਅਤੇ ਕਾਲਾਂ ਦੇ ਲਈ ਇੱਕ ਬਹੁਤ ਹੀ ਸੌਖੀ, ਸੁਰੱਖਿਅਤ ਅਤੇ ਭਰੋਸੇਯੋਗ ਐਪ ਹੈ ਜੋ ਦੁਨੀਆਂ ਭਰ ਦੇ ਫ਼ੋਨਾਂ ਲਈ ਉਪਲਬਧ ਹੈ।
1WhatsApp ਦਾ ਨਾਂ What's Up (ਹੋਰ ਕੀ ਚੱਲਦਾ?) ਤੋਂ ਬਣਾਇਆ ਗਿਆ ਹੈ।
2ਡਾਟੇ ਦਾ ਖਰਚਾ ਪੈ ਸਕਦਾ ਹੈ।