![ਮੋਬਾਈਲ ਡਿਵਾਈਸ ਫੜ੍ਹ ਕੇ ਜੱਫ਼ੀ ਪਾਉਂਦੀਆਂ ਹੋਈਆਂ ਮਾਂ ਅਤੇ ਧੀ](https://scontent.whatsapp.net/v/t39.8562-34/316546300_547692113846445_7299710494491288098_n.png?ccb=1-7&_nc_sid=73b08c&_nc_ohc=v28yQovOY-oQ7kNvgFjxdZU&_nc_ht=scontent.whatsapp.net&oh=01_Q5AaINcLd0iME8QFfnlpBR-SBarhmQwySKd8wu6WGV-xfmzO&oe=66AA19E5)
ਨਿੱਜੀ ਤੌਰ 'ਤੇ ਸੁਨੇਹਾ ਭੇਜੋ
ਆਸਾਨ, ਭਰੋਸੇਯੋਗ, ਨਿੱਜੀ ਸੁਨੇਹੇ ਅਤੇ ਕਾਲਾਂ ਮੁਫ਼ਤ ਵਿੱਚ*, ਸਾਰੀ ਦੁਨੀਆ ਵਿੱਚ ਉਪਲਬਧ।
![WhatsApp 'ਤੇ ਇਮੋਜੀ ਨਾਲ ਗੁੱਡ ਮਾਰਨਿੰਗ ਮੋਮ ਵਾਲੇ ਲਿਖਤ ਬਬਲ ਦੀ ਉਦਾਹਰਨ](https://scontent.whatsapp.net/v/t39.8562-34/329792464_534173148815054_3736500652022655929_n.png?ccb=1-7&_nc_sid=73b08c&_nc_ohc=ks47vftaEpEQ7kNvgFu2PLF&_nc_ht=scontent.whatsapp.net&oh=01_Q5AaIFoKwJM4kJ4YryGTll-lY0HjDVZY4xvGFTJ5oPy7pinX&oe=66AA40C3)
![WhatsApp 'ਤੇ ਕਿਸੇ ਸੁਨੇਹੇ 'ਤੇ ਰਿਐਕਸ਼ਨ ਲਈ ਦਿਲ ਵਾਲੀ ਇਮੋਜੀ](https://scontent.whatsapp.net/v/t39.8562-34/326429760_565901131866976_8960223839941330956_n.png?ccb=1-7&_nc_sid=73b08c&_nc_ohc=rsa7QBozNccQ7kNvgEu51Dv&_nc_ht=scontent.whatsapp.net&oh=01_Q5AaIIP3qTxGLhYaUTQNnlxgLYFrEgfU0qbyGukjF0x51zJu&oe=66AA2108)
![ਸੁਨੇਹਿਆਂ ਦਾ ਜਵਾਬ ਦੇਣ ਲਈ ਕਾਫੀ ਦੀ ਤਸਵੀਰ ਵਾਲੇ ਫੀਚਰ ਦਾ WhatsApp ਸਟਿੱਕਰ](https://scontent.whatsapp.net/v/t39.8562-34/318567080_617695970110803_5923371384204745052_n.png?ccb=1-7&_nc_sid=73b08c&_nc_ohc=IukZDwzeeR0Q7kNvgGoi_Z5&_nc_ht=scontent.whatsapp.net&oh=01_Q5AaIA2pl7OrmfPpTXcoEwLbKchSrN8jHtQSUkCPw0K4lcDj&oe=66AA2666)
![](https://scontent.whatsapp.net/v/t39.8562-34/311201427_619010693228007_5878944071555156995_n.png?ccb=1-7&_nc_sid=73b08c&_nc_ohc=zQOMBd-cDzgQ7kNvgGKRoZq&_nc_ht=scontent.whatsapp.net&oh=01_Q5AaILptxRahDP-DOHKkpyltahrLJPy8DASGSRJVGaz7hLAS&oe=66AA0F36)
![WhatsApp 'ਤੇ ਇਮੋਜੀ ਨਾਲ ਗੁੱਡ ਮਾਰਨਿੰਗ ਮੋਮ ਵਾਲੇ ਲਿਖਤ ਬਬਲ ਦੀ ਉਦਾਹਰਨ](https://scontent.whatsapp.net/v/t39.8562-34/329792464_534173148815054_3736500652022655929_n.png?ccb=1-7&_nc_sid=73b08c&_nc_ohc=ks47vftaEpEQ7kNvgFu2PLF&_nc_ht=scontent.whatsapp.net&oh=01_Q5AaIFoKwJM4kJ4YryGTll-lY0HjDVZY4xvGFTJ5oPy7pinX&oe=66AA40C3)
![WhatsApp 'ਤੇ ਕਿਸੇ ਸੁਨੇਹੇ 'ਤੇ ਰਿਐਕਸ਼ਨ ਲਈ ਦਿਲ ਵਾਲੀ ਇਮੋਜੀ](https://scontent.whatsapp.net/v/t39.8562-34/326429760_565901131866976_8960223839941330956_n.png?ccb=1-7&_nc_sid=73b08c&_nc_ohc=rsa7QBozNccQ7kNvgEu51Dv&_nc_ht=scontent.whatsapp.net&oh=01_Q5AaIIP3qTxGLhYaUTQNnlxgLYFrEgfU0qbyGukjF0x51zJu&oe=66AA2108)
![ਸੁਨੇਹਿਆਂ ਦਾ ਜਵਾਬ ਦੇਣ ਲਈ ਕਾਫੀ ਦੀ ਤਸਵੀਰ ਵਾਲੇ ਫੀਚਰ ਦਾ WhatsApp ਸਟਿੱਕਰ](https://scontent.whatsapp.net/v/t39.8562-34/318567080_617695970110803_5923371384204745052_n.png?ccb=1-7&_nc_sid=73b08c&_nc_ohc=IukZDwzeeR0Q7kNvgGoi_Z5&_nc_ht=scontent.whatsapp.net&oh=01_Q5AaIA2pl7OrmfPpTXcoEwLbKchSrN8jHtQSUkCPw0K4lcDj&oe=66AA2666)
![WhatsApp 'ਤੇ ਵੌਇਸ ਮੈਸੇਜਿੰਗ ਫੀਚਰ ਦਾ ਸਾਊਂਡ ਬਾਈਟ](https://scontent.whatsapp.net/v/t39.8562-34/327063196_5800887573364035_3294745791563659576_n.png?ccb=1-7&_nc_sid=73b08c&_nc_ohc=2LvMjAyj_SsQ7kNvgGjqXny&_nc_ht=scontent.whatsapp.net&oh=01_Q5AaIIygkF01dEXb45Dsgq3nq8kEmk8t2Xs0NOg6GIPaEt5Q&oe=66AA310E)
![ਟਾਈਮਸਟੈਂਪ ਨਾਲ WhatsApp ਰਾਹੀਂ ਭੇਜੀ ਗਈ ਮਾਂ-ਧੀ ਦੀ ਤਸਵੀਰ](https://scontent.whatsapp.net/v/t39.8562-34/327713084_566495871797259_1779906837439389762_n.png?ccb=1-7&_nc_sid=73b08c&_nc_ohc=L5Qdb65jOXUQ7kNvgGNbkGL&_nc_ht=scontent.whatsapp.net&oh=01_Q5AaIIGxxvPAv2rdK4hQL8qhtHFmYao3YCj0FNFII_VoCRMW&oe=66AA2F9B)
![WhatsApp 'ਤੇ ਫ਼ੋਟੋ ਸੁਨੇਹਿਆਂ 'ਤੇ ਪ੍ਰਤੀਕਿਰਿਆ ਦੇਣ ਲਈ ਵਰਤੀ ਗਈ ਹੰਝੂ-ਭਰੀਆਂ ਅੱਖਾਂ ਦੀ ਇਮੋਜੀ](https://scontent.whatsapp.net/v/t39.8562-34/331324920_411994007808830_5458286697352087382_n.png?ccb=1-7&_nc_sid=73b08c&_nc_ohc=RaHEgz0pCiwQ7kNvgE0Gp7V&_nc_ht=scontent.whatsapp.net&oh=01_Q5AaIJBz18Enon1HzCfTSuG9LQogheRmxVcDiTVMmT_7s_56&oe=66AA2A2A)
!['ਸਾਡੀ ਅਗਲੀ ਪਰਿਵਾਰਕ ਯਾਤਰਾ ਲਈ ਉਤਸਾਹਿਤ' ਨੂੰ WhatsApp ਪਲੇਟਫਾਰਮ 'ਤੇ ਦਰਸਾਉਂਦੀ ਹੋਈ ਸੁਰੱਖਿਅਤ ਲਿਖਤ](https://scontent.whatsapp.net/v/t39.8562-34/323914620_1571722909934742_4947035793330347072_n.png?ccb=1-7&_nc_sid=73b08c&_nc_ohc=pi5BMBhhk14Q7kNvgE_9zMJ&_nc_ht=scontent.whatsapp.net&oh=01_Q5AaIHGr6N7mJ4TgaN3DH0e_L5ouE5xKCCTGTc0mP6xX8bkd&oe=66AA33C8)
![](https://scontent.whatsapp.net/v/t39.8562-34/319083687_560355302533985_451317800534933863_n.png?ccb=1-7&_nc_sid=73b08c&_nc_ohc=_bZJmO2T7lYQ7kNvgGGIqSp&_nc_ht=scontent.whatsapp.net&oh=01_Q5AaIE5535TkorlYtn3gVFLNm3nfif50TAPyihKklcoI-HBA&oe=66AA3BD7)
* ਡਾਟੇ ਦਾ ਖਰਚਾ ਪੈ ਸਕਦਾ ਹੈ। ਵੇਰਵਿਆਂ ਲਈ ਆਪਣੇ ਪ੍ਰਦਾਨਕ ਨਾਲ ਸੰਪਰਕ ਕਰੋ।
ਆਸਾਨ, ਭਰੋਸੇਯੋਗ, ਨਿੱਜੀ ਸੁਨੇਹੇ ਅਤੇ ਕਾਲਾਂ ਮੁਫ਼ਤ ਵਿੱਚ*, ਸਾਰੀ ਦੁਨੀਆ ਵਿੱਚ ਉਪਲਬਧ।
* ਡਾਟੇ ਦਾ ਖਰਚਾ ਪੈ ਸਕਦਾ ਹੈ। ਵੇਰਵਿਆਂ ਲਈ ਆਪਣੇ ਪ੍ਰਦਾਨਕ ਨਾਲ ਸੰਪਰਕ ਕਰੋ।
ਸਹਿ-ਵਿਦਿਆਰਥੀਆਂ ਨੂੰ ਗਰੁੱਪ ਕਾਲ ਕਰਨ ਤੋਂ ਲੈ ਕੇ ਮਾਂ ਨਾਲ ਤੁਰੰਤ ਕਾਲ ਕਰਨ ਤੱਕ, ਵੌਇਸ ਅਤੇ ਵੀਡੀਓ ਕਾਲਾਂ ਨਾਲ ਇਵੇਂ ਮਹਿਸੂਸ ਕਰੋ ਜਿਵੇਂ ਤੁਸੀਂ ਇੱਕੋ ਰੂਮ ਵਿੱਚ ਹੋ।
ਸਿਰੇ ਤੋਂ ਸਿਰੇ ਤੱਕ ਇੰਕ੍ਰਿਪਸ਼ਨ ਨਾਲ, ਤੁਹਾਡੇ ਨਿੱਜੀ ਸੁਨੇਹੇ ਅਤੇ ਕਾਲਾਂ ਸੁਰੱਖਿਅਤ ਹਨ। ਸਿਰਫ਼ ਤੁਸੀਂ ਅਤੇ ਉਹ ਵਿਅਕਤੀ ਜਿਸ ਨਾਲ ਤੁਸੀਂ ਗੱਲ ਕਰ ਰਹੇ ਹੋ, ਸੁਨੇਹਿਆਂ ਨੂੰ ਪੜ੍ਹ ਜਾਂ ਸੁਣ ਸਕਦਾ ਹੈ ਅਤੇ ਕੋਈ ਵੀ ਬਾਹਰੀ ਵਿਅਕਤੀ, ਇੱਥੋਂ ਤੱਕ ਕਿ WhatsApp ਵੀ ਉਨ੍ਹਾਂ ਨੂੰ ਪੜ੍ਹ ਜਾਂ ਸੁਣ ਨਹੀਂ ਸਕਦਾ।
ਚਾਹੇ ਇਹ ਦੋਸਤਾਂ ਨਾਲ ਬਾਹਰ ਜਾਣ ਦੀ ਯੋਜਨਾ ਬਣਾਉਣਾ ਹੋਵੇ ਜਾਂ ਸਿਰਫ਼ ਆਪਣੀਆਂ ਪਰਿਵਾਰਕ ਚੈਟਾਂ ਵਿੱਚ ਸਭ ਤੋਂ ਵੱਧ ਕਿਰਿਆਸ਼ੀਲ ਬਣਨਾ ਹੋਵੇ, ਗਰੁੱਪ ਵਿਚਲੀਆਂ ਗੱਲਬਾਤਾਂ ਸਹਿਜ ਮਹਿਸੂਸ ਹੋਣੀਆਂ ਚਾਹੀਦੀਆਂ ਹਨ।
ਬਿਨਾਂ ਬੋਲੇ ਆਪਣੇ ਆਪ ਨੂੰ ਵਿਅਕਤ ਕਰੋ। ਸਟਿੱਕਰ ਜਾਂ GIF ਵਰਤੋ ਜਾਂ ਹਰ ਰੋਜ ਦੇ ਪਲਾਂ ਨੂੰ ਸਟੇਟਸ 'ਤੇ ਸਾਂਝਾ ਕਰੋ। ਤੁਰੰਤ ਹੈਲੋ ਜਾਂ ਲੰਮੀ ਕਹਾਣੀ ਲਈ ਵੌਇਸ ਸੁਨੇਹਾ ਰਿਕਾਰਡ ਕਰੋ।
WhatsApp Business ਤੁਹਾਨੂੰ ਵਿਸ਼ਵ ਪੱਧਰ 'ਤੇ ਆਪਣੇ ਗਾਹਕਾਂ ਤੱਕ ਪਹੁੰਚਣ ਵਿੱਚ ਮਦਦ ਕਰਦਾ ਹੈ ਤਾਂ ਜੋ ਤੁਸੀਂ ਵੱਡੇ ਪੱਧਰ 'ਤੇ ਆਕਰਸ਼ਕ ਅਨੁਭਵ ਪ੍ਰਦਾਨ ਕਰ ਸਕੋ। ਆਪਣੇ ਉਤਪਾਦਾਂ ਅਤੇ ਸੇਵਾਵਾਂ ਦਾ ਪ੍ਰਦਰਸ਼ਨ ਕਰੋ, ਵਿਕਰੀ ਵਧਾਓ ਅਤੇ ਸੰਬੰਧ ਬਣਾਓ ਅਤੇ ਇਹ ਸਭ ਕੁਝ ਕਰੋ WhatsApp ਨਾਲ।